Home » Punjab » ਵਿਧਾਇਕ ਤਲਵਾੜ ਨੇ ਨਿਊ ਹਰਵਿੰਦਰ ਨਗਰ ਦੀਆ ਇੰਟਰਲਾਕਿੰਗ ਟਾਇਲਾ ਨਾਲ ਬਣਨ ਵਾਲੀਆ ਗਲੀਆਂ ਦਾ ਉਦਘਾਟਨ ਕੀਤਾ

ਵਿਧਾਇਕ ਤਲਵਾੜ ਨੇ ਨਿਊ ਹਰਵਿੰਦਰ ਨਗਰ ਦੀਆ ਇੰਟਰਲਾਕਿੰਗ ਟਾਇਲਾ ਨਾਲ ਬਣਨ ਵਾਲੀਆ ਗਲੀਆਂ ਦਾ ਉਦਘਾਟਨ ਕੀਤਾ

ਵਿਧਾਇਕ ਤਲਵਾੜ ਨੇ ਨਿਊ ਹਰਵਿੰਦਰ ਨਗਰ ਦੀਆ ਇੰਟਰਲਾਕਿੰਗ ਟਾਇਲਾ ਨਾਲ ਬਣਨ ਵਾਲੀਆ ਗਲੀਆਂ ਦਾ ਉਦਘਾਟਨ ਕੀਤਾ

ਲੁਧਿਆਣਾ : ਪਵਨ ਕੁਮਾਰ

ਲੁਧਿਆਣਾ : ਵਿਧਾਇਕ ਸੰਜੇ ਤਲਵਾੜ ਅਤੇ ਕਾਂਗਰਸ ਵਾਰਡ ਨੰ 2 ਦੇ ਪ੍ਰਧਾਨ ਵਿਜੇ ਕੁਮਾਰ ਕਲਸੀ ਨੇ ਮੁਹੱਲਾ ਨਿਊ ਹਰਵਿੰਦਰ ਨਗਰ ਦੀ ਇੰਟਰਲਾਕਿੰਗ ਟਾਇਲਾ ਨਾਲ ਬਣਨ ਵਾਲੀਆ ਗਲੀਆਂ ਦਾ ਉਦਘਾਟਨ ਕੀਤਾ।ਇਸ ਮੋਕੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਅਸੀ ਬਹੁਤ ਖੁਸ਼ ਹਾ ਕਿ ਸਾਡੇ ਇਲਾਕੇ ਨੂੰ ਇਕ ਬਹੁਤ ਵਧੀਆ ਸੋਚ ਰੱਖਣ ਵਾਲੇ ਵਿਧਾਇਕ ਅਤੇ ਵਾਰਡ ਪ੍ਰਧਾਨ ਮਿਲੇ।ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਮੋਕੇ ਤਾ ਲਾਰੇ ਹੀ ਲਗਾਉਂਦੇ ਰਹੇ ਅਤੇ ਇਹ ਕਹਿ ਕੇ ਟਾਲ ਮਟੋਲ ਕਰਦੇ ਰਹਿੰਦੇ ਸਨ ਕਿ ਇਹ ਕਲੋਨੀ ਡਿਕਲੇਅਰ ਨਹੀ ਹੋਈ ਇਸ ਕਰਕੇ ਇਸ ਇਲਾਕੇ ਦਾ ਵਿਕਾਸ ਨਹੀ ਹੋ ਸਕਦਾ।ਇਲਾਕਾ ਨਿਵਾਸੀਆਂ ਨੇ ਵਿਧਾਇਕ ਸੰਜੇ ਤਲਵਾੜ ਅਤੇ ਕਾਂਗਰਸ ਵਾਰਡ ਪ੍ਰਧਾਨ ਵਿਜੇ ਕੁਮਾਰ ਕਲਸੀ ਦਾ ਧੰਨਵਾਦ ਕੀਤਾ।ਇਸ ਮੋਕੇ ਡਾ. ਵਿਕਰਮ ਰਾਣਾ ਬਾਬਲੂ, ਨਰੇਸ਼ ਸ਼ਰਮਾ, ਰਾਜੇਸ਼ ਫੌਜ਼ੀ, ਕੈਪਟਨ ਕ੍ਰਿਸ਼ਨ ਕਲਸੀ, ਕੈਪਟਨ ਐੱਸ.ਡੀ ਕਲਸੀ, ਦਿਵਾਕਰ ਸੰਧੀਰ ਸ਼ਿਵੀ, ਸੁਧੀਰ ਕੁਮਾਰ, ਰਿੰਕੂ ਬਜਾਜ, ਮੁਹੰਮਦ ਸੁਫੈਦ, ਮੁਹੰਮਦ ਮੁਸਤਕੀਮ, ਮੁਹੰਮਦ ਫਿਰੋਜ਼, ਮੁਹੰਮਦ ਤਮੰਨਾ ਅੰਸਾਰੀ, ਮੁਹੰਮਦ ਅਸ਼ਰਫ, ਮੁਹੰਮਦ ਸ਼ਮਸ਼ਾਦ, ਮਨਦੀਪ ਸਿੰਘ, ਸੰਤੋਸ਼ ਸ਼ਰਮਾ, ਮਦਨ ਲਾਲ, ਅਸ਼ੋਕ ਕੁਮਾਰ, ਵਿਸ਼ਾਲ ਸ਼ਰਮਾ,ਖਜ਼ਾਨ ਸਿੰਘ, ਧਰਮਿੰਦਰ ਚੋਪੜਾ, ਨਟਵਰ ਸ਼ਰਮਾ, ਸਤੀਸ਼ ਛਾਬੜਾ, ਮਿਸਿਜ਼ ਸੰਗੀਤਾ ਕਲਸੀ, ਮਿਸਜ਼ ਸੰਗਮਤੀ ਕਲਸੀ, ਮਿਸਜ਼ ਪੂਜਾ ਅਰੋੜਾ, ਮਿਸਜ਼ ਰੇਖਾ ਚੰਦੇਲ, ਯੋਗੇਸ਼ ਧੀਮਾਨ, ਅਭਿਸ਼ੇਕ ਧੀਮਾਨ, ਪ੍ਰੇਮ ਕੁਮਾਰ, ਪਿਆਰਾ ਸਿੰਘ, ਸੁਮਿਤ ਸ਼ਰਮਾ, ਪ੍ਰਿੰਸ ਸਚਦੇਵਾ, ਦੀਪਕ ਵਰਮਾ, ਪ੍ਰੇਮ ਅਰੋੜਾ, ਲਲਿਤ ਅਰੋੜਾ, ਰਵਿੰਦਰ ਕੋਹਲੀ ਚੀਨਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

*