Home » Punjab » ਭਗਵਾਨ ਵਾਲਮੀਕਿ ਜੀ ਦਾ ਕੀਰਤਨ ਡੀਐਮਸੀ ਪਰਿਵਾਰ ਵੱਲੋ ਭਗਵਾਨ ਵਾਲਮੀਕਿ ਜੀ ਦਾ ਵਿਸ਼ਾਲ ਕੀਰਤਨ ਕਰਵਾਇਆ ਗਿਆ

ਭਗਵਾਨ ਵਾਲਮੀਕਿ ਜੀ ਦਾ ਕੀਰਤਨ ਡੀਐਮਸੀ ਪਰਿਵਾਰ ਵੱਲੋ ਭਗਵਾਨ ਵਾਲਮੀਕਿ ਜੀ ਦਾ ਵਿਸ਼ਾਲ ਕੀਰਤਨ ਕਰਵਾਇਆ ਗਿਆ

 

ਭਗਵਾਨ ਵਾਲਮੀਕਿ ਜੀ ਦਾ ਕੀਰਤਨ ਕਰਵਾਇਆ ਗਿਆ

ਪੱਤਰਕਾਰ : ਵਿਕਾਸ/ਕਮਲਜੀਤ

ਲੁਧਿਆਣਾ:ਡੀਐਮਸੀ ਪਰਿਵਾਰ ਵੱਲੋ ਭਗਵਾਨ ਵਾਲਮੀਕਿ ਜੀ ਦਾ ਵਿਸ਼ਾਲ ਕੀਰਤਨ ਕਰਵਾਇਆ ਗਿਆ ਜਿਸ ਵਿੱਚ ਸ਼ਹਿਰ ਦੀਆਂ ਜਾਨੀਆ ਮਾਨੀਆ ਹਸਤੀਆ ਸ਼ਾਮਿਲ ਹੋਈਆ।ਵਿਸ਼ਾਲ ਕੀਰਤਨ ਵਿੱਚ ਪ੍ਰਸਿਧ ਸਮਾਜ ਸੇਵਕ ਅਤੇ ਭਾਜਪਾ ਨੇਤਾ ਐਡਵੋਕੇਟ ਰਾਕੇਸ਼ ਭਾਟੀਆ ਨੇ ਨਤਮਸਤਕ ਹੋਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ
ਅਤੇ ਡੀਐਮਸੀ ਪਰਿਵਾਰ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਕੇ ਮੇਰੇ ਮੰਨ ਨੂੰ ਬਹੁਤ ਖੁਸ਼ੀ ਪ੍ਰਾਪਤ ਹੁੰਦੀ ਹੈ। ਇਸ ਮੋਕੇ ਬਲਜਿੰਦਰ ਖਟੀਕ,
ਸੰਜੀਵ,ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।

Leave a Reply

Your email address will not be published. Required fields are marked *

*