Home » Devotional » ਜੈ ਬਾਬਾ ਬਰਫਾਨੀ ਸੇਵਾ ਸੰਘ ਵੱਲੋ ਸ਼੍ਰੀ ਸੁੰਦਰਕਾਂਡ ਪਾਠ ਦਾ ਆਯੋਜਨ

ਜੈ ਬਾਬਾ ਬਰਫਾਨੀ ਸੇਵਾ ਸੰਘ ਵੱਲੋ ਸ਼੍ਰੀ ਸੁੰਦਰਕਾਂਡ ਪਾਠ ਦਾ ਆਯੋਜਨ


ਲੁਧਿਆਣਾ(JT NEWS TEAM), 1 ਅਕਤੂਬਰ:- ਹਜੂਰੀ ਬਾਗ ਕਲੋਨੀ ਭੱਟੀਆਂ ਵਿਖੇ ਧਾਰਮਿਕ ਅਤੇ ਸਮਾਜਿਕ ਸੰਗਠਨ ਜੈ ਬਾਬਾ ਬਰਫਾਨੀ ਸੇਵਾ ਸੰਘ ਵੱਲੋ ਸ਼੍ਰੀ ਸੁੰਦਰਕਾਂਡ ਪਾਠ ਦਾ ਆਯੋਜਨ ਕੀਤਾ ਗਿਆ। ਸੁੰਦਰਕਾਂਡ ਦਾ ਪਾਠ ਸ਼ਾਮ 4 ਵਜੇ ਸ਼ੁਰੂ ਹੋਇਆ ਅਤੇ ਰਾਤ 8 ਵਜੇ ਸਮਾਪਤੀ ਕੀਤੀ ਗਈ। ਸੁੰਦਰਕਾਂਡ ਪਾਠ ਦੌਰਾਨ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਸ਼ਾਮਿਲ ਹੋਏ। ਇਸ ਦੌਰਾਨ ਸੇਵਾਦਾਰਾਂ ਵੱਲੋ ਚਾਹ ਅਤੇ ਸੇਵੀਆਂ ਬਦਾਨੇ ਦਾ ਲੰਗਰ ਲਗਾਇਆ ਗਿਆ।ਇਸ ਮੋਕੇ ਮੁੱਖ ਸੇਵਾਦਾਰ ਬ੍ਰਿਜ ਮੋਹਨ ਨੇ ਸਾਰਿਆਂ ਲੋਕਾਂ ਨੂੰ ਸੰਘ ਨਾਲ ਜੁੜਨ ਦੀ ਅਪੀਲ ਕੀਤੀ।ਇਸ ਮੋਕੇ ਹਰਿਨਾਮ,ਵਿਨੋਦ ਸ਼ਰਮਾ,ਸੰਨੀ ਮੱਕੜ,ਅਰੁਣ ਭਾਰਦਵਾਜ,ਮੋਹਿਤ ਸ਼ਰਮਾ,ਹੇਮਕਾਂਤ,ਲਲਿਤ ਧੀਮਾਨ,ਅਮਨਦੀਪ,ਨਵਜੋਤ ਰਮਨ ਆਦਿ ਸੇਵਕ ਮੌਜੂਦ ਸਨ।

Leave a Reply

Your email address will not be published. Required fields are marked *

*