Home » Punjab » ਪੰਜਾਬ ਪੁਲਿਸ ਦੇ 23 ਇੰਸਪੈਕਟਰਾਂ ਦੇ ਤਬਾਦਲੇ

ਪੰਜਾਬ ਪੁਲਿਸ ਦੇ 23 ਇੰਸਪੈਕਟਰਾਂ ਦੇ ਤਬਾਦਲੇ


ਚੰਡੀਗੜ੍ਹ (JT NEWS TEAM) 8 ਸਤੰਬਰ:- ਅੱਜ ਪੰਜਾਬ ਪੁਲਿਸ ਦੇ 23 ਇੰਸਪੈਕਟਰਾਂ ਦੇ ਤਬਾਦਲੇ ਆਪਣੇ ਸਟੇਸ਼ਨਾਂ ਤੋਂ ਦੂਸਰੇ ਸਟੇਸ਼ਨਾਂ ਉਪਰ ਕਰ ਦਿੱਤੇ ਗਏ ਹਨ। ਇਸ ਦੀ ਪੂਰੀ ਲਿਸਟ ਹੇਠ ਦਿੱਤੀ ਗਈ ਹੈ:-ਇਨ੍ਹਾਂ ਇੰਸਪੈਕਟਰਾਂ ਨੂੰ ਤੁਰੰਤ ਪ੍ਰਭਾਵ ਤੋਂ ਆਪਣੇ ਨਵੇਂ ਸਟੇਸ਼ਨ ਜੁਆਇਨ ਕਰਨ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *

*