Home » Punjab » ਮਨਜੀਤ ਸਿੰਘ ਬਣੇ ਏ.ਐਸ.ਆਈ,

ਮਨਜੀਤ ਸਿੰਘ ਬਣੇ ਏ.ਐਸ.ਆਈ,

ਮਨਜੀਤ ਸਿੰਘ ਬਣੇ ਏ.ਐਸ.ਆਈ,

ਐਸ ਐਚ ਉ ਥਾਣਾ ਜਮਾਲਪੁਰ ਰਵਿੰਦਰ ਸਿੰਘ ਨੇ ਸਟਾਰ ਲਗਾਕੇ ਦਿੱਤੀ ਵਧਾਈ

ਲੁਧਿਆਣਾ(ਪਵਨ ਕੁਮਾਰ)ਥਾਣਾ ਜਮਾਲਪੁਰ ਦੇ ਐਸ ਐਚ ਉ ਰਵਿੰਦਰ ਸਿੰਘ ਨੇ ਹੌਲਦਾਰ ਮਨਜੀਤ ਸਿੰਘ ਨੂੰ ਸਟਾਰ ਲਗਾਕੇ ਏ ਐਸ ਆਈ ਨਿਯੁਕਤ ਕੀਤਾ ਅਤੇ ਵਧਾਈ ਦਿੱਤੀ।ਮਨਜੀਤ ਸਿੰਘ ਬਹੁਤ ਇਮਾਨਦਾਰੀ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਨਤਾ ਦੀ ਸੇਵਾ ਕਰ ਰਹੇ ਹਨ ਅਤੇ ਕਈ ਲੋਕਾਂ ਨੂੰ ਇਨਸਾਫ ਦਿਵਾਇਆ ਹੈ। ਇਸ ਮੋਕੇ ਏ.ਐਸ.ਆਈ ਜਸਵਿੰਦਰ ਸਿੰਘ ਵੀ ਮੋਕੇ ਤੇ ਮੌਜੂਦ ਸਨ।ਏ.ਐਸ.ਆਈ ਬਣੇ ਮਨਜੀਤ ਸਿੰਘ ਨੇ ਐਸ ਐਚ ਉ ਰਵਿੰਦਰ ਸਿੰਘ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

*