Home » Punjab » 2 ਐਸ.ਐਸ.ਪੀ ਦੀ ਹੋਈ ਬਦਲੀ। ਸੂਚੀ ਪੜ੍ਹਨ ਲਈ ਕਲਿਕ ਕਰੋ-

2 ਐਸ.ਐਸ.ਪੀ ਦੀ ਹੋਈ ਬਦਲੀ। ਸੂਚੀ ਪੜ੍ਹਨ ਲਈ ਕਲਿਕ ਕਰੋ-


ਚੰਡੀਗੜ੍ਹ,(JT NEWS TEAM)6 ਸਤੰਬਰ:- ਅੱਜ ਰੁਟੀਨ ਤਬਾਦਲੇ ਦੇ ਚਲਦੇ ਪੰਜਾਬ ਦੇ ਦੋ ਐੱਸ.ਐੱਸ.ਪੀ ਦੀ ਬਦਲੀ ਇਕ ਵਿਭਾਗ ਤੋਂ ਦੂਸਰੇ ਵਿਚ ਕਰ ਦਿੱਤੀ ਗਈ। ਇਸ ਬਦਲੀ ਅਧੀਨ ਐੱਸ.ਐੱਸ.ਪੀ. ਫਿਰੋਜ਼ਪੁਰ ਸ਼੍ਰੀ ਗੌਰਵ ਗਰਗ(IPS) ਨੂੰ ਐੱਸ.ਐੱਸ.ਪੀ. ਵਿਜੀਲੈਂਸ ਬਿਊਰੋ ਲੁਧਿਆਣਾ ਸ. ਭੁਪਿੰਦਰ ਸਿੰਘ ਸਿੱਧੂ(PPS) ਦੀ ਜਗ੍ਹਾ ਐੱਸ.ਐੱਸ.ਪੀ. ਵਿਜੀਲੈਂਸ ਬਿਊਰੋ ਲੁਧਿਆਣਾ ਅਤੇ ਐੱਸ.ਐੱਸ.ਪੀ. ਵਿਜੀਲੈਂਸ ਬਿਊਰੋ ਲੁਧਿਆਣਾ ਸ. ਭੁਪਿੰਦਰ ਸਿੰਘ ਸਿੱਧੂ(PPS) ਨੂੰ ਐੱਸ.ਐੱਸ.ਪੀ. ਫਿਰੋਜ਼ਪੁਰ ਸ਼੍ਰੀ ਗੌਰਵ ਗਰਗ(IPS) ਦੀ ਜਗ੍ਹਾ ਐੱਸ.ਐੱਸ.ਪੀ. ਫਿਰੋਜ਼ਪੁਰ ਨਿਯੁਕਤ ਕੀਤਾ ਗਿਆ।

Leave a Reply

Your email address will not be published. Required fields are marked *

*