Home » 2018 » May

Monthly Archives: May 2018

ਗੰਦੇ ਨਾਲੇ ਦੇ ਉੱਪਰ ਬਣੇ ਪੁਲ ਦੀ ਹਾਲਤ ਖਸਤਾ ਹੋਣ ਕਰਕੇ ਇੱਕ ਪਾਸਿਉਂ ਕੀਤਾ ਬੰਦ,ਲੋਕ ਹੋਏ ਪ੍ਰੇਸ਼ਾਨ

ਲੁਧਿਆਣਾ(ਵਿਕਾਸ/ਬਲਵੀਰ ਸਿੰਘ)ਮਹਾਂਨਗਰ ਦੇ ਇਲਾਕਾ ਚਾਂਦ ਸਿਨੇਮਾ ਨਜਦੀਕ ਗੰਦੇ ਨਾਲੇ ਦੇ ਉੱਪਰ ਬਣਿਆ ਪੁਲ ਬਹੁਤ ਚਿਰ ਤੋਂ ਖਸਤਾ ਹਾਲਤ ਵਿੱਚ ਹੈ ਜਿਸਦੀਆ ਕਈ ਅਖਬਾਰਾਂ ਵੱਲੋ ਕਈ ਬਾਰ ਖਬਰਾਂ ਲਗਾਈਆਂ ਹਨ ਅਤੇ ਸਮੇ ਸਮੇ ਤੇ ਪ੍ਰਸ਼ਾਸ਼ਨ ਨੂੰ ਹੋਣ ਵਾਲੇ ਨੁਕਸਾਨ ਤੋਂ ਅਗਾਹ ਕਰਵਾਇਆ ਹੈ। ਪ੍ਰਸ਼ਾਸ਼ਨ ਨੇ ਸਖਤ ਨੋਟਿਸ ਲੈਂਦਿਆਂ ਹੋਏ ਅੱਜ ਪੁਲ ਨੂੰ ਇੱਕ ਪਾਸਿਉ ਬੰਦ ਕਰ ਦਿੱਤਾ ਹੈ ਅਤੇ ਜਲੰਧਰ ਬਾਈਪਾਸ ...

Read More »

ਬੇਗਮਪੁਰਾ ਟਾਈਗਰ ਫੋਰਸ ਨੇ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ ਲੰਗਰ ਲਗਾਇਆ

ਲੁਧਿਆਣਾ(ਵਿਕਾਸ/ਬਲਵੀਰ ਸਿੰਘ)ਬੇਗਮਪੁਰਾ ਟਾਈਗਰ ਫੋਰਸ ਵੱਲੋ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬਸਤੀ ਚੌਂਕ ਵਿਖੇ ਅਤੁੱਟ ਲੰਗਰ ਲਗਾਇਆ।ਉਨਾ ਦੱਸਿਆ ਕਿ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਰਵਿਦਾਸੀਆ ਸਮਾਜ ਨੂੰ ਇੱਕ ਮੁੱਠ ਰੱਖਣ ਲਈ ਹਮੇਸ਼ਾ ਤਿਆਰ ਰਹਿੰਦੇ ਸਨ।ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਂਦੇ ਸਨ ਅਤੇ ਲੋਕਾਂ ਨੂੰ ਹਰ ਰੋਜ ਪਰਬਚਨ ਸੁਣਾ ਕੇ ਨਿਹਾਲ ਕਰਦੇ ਸਨ।ਉਨ੍ਹਾਂ ...

Read More »

ਪੰਡਿਤ ਜਵਾਹਰ ਲਾਲ ਨਹਿਰੂ ਦੀ 54 ਵੀ ਬਰਸੀ ਮਨਾਈ 

ਲੁਧਿਆਣਾ(ਪਵਨ ਕੁਮਾਰ)ਕਾਂਗਰਸ ਦੇ ਯੂਥ ਅਤੇ ਵੈਲਫੇਅਰ ਸੈੱਲ ਪੱਛਮੀ ਚੇਅਰਮੈਨ ਚੋਧਰੀ ਮਨੀ ਖੀਵਾ ਦੀ ਅਗਵਾੲੀ ਹੇਠ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ 54 ਵੀ ਬਰਸੀ ਸ਼ਰਧਾਂਜਲੀ ਦੇਕੇ ਮਨਾਈ ਗਈ।ਮੋਕੇ ਗੋਤਮ ਸ਼ਰਮਾ,ਸਾਹਿਲ ਕੁਮਾਰ, ਸਨੀ ਖੀਵਾ,ਸਾਗਰ,ਸਾਹਿਲ ਅਰੋੜਾ,ੲਿਸ਼ਦੀਪ ਸਿੰਘ,ਵਿਨੈ,ਲੱਕੀ, ਗੱਗਨਦੀਪ, ਵਰੂਣ ਭਗਤ,ਜਤਿੰਨ ਕਪੂਰ,ਸ਼ਿਵ,ਰਾਹੂਲ,ਸੋਨੂੰ ਖਾਨ,ਮਾਧਵ,ਜੱਗਦੀਸ਼,ਭਵਨੀਤ ਲਾਂਬਾ,ਹਨੀ ਖੀਵਾ ਆਦਿ ਹਾਜਰ ਸਨ।ਜਿਸ ਮੋਕੇ ਤੇ ਖੀਵਾ ਜੀ ਨੇ ਕਿਹਾ ਹੈ ਕਿ ਦੇਸ਼ ਦੇ ਪਹਿਲੇ ...

Read More »

ਸ਼ਾਹਕੋਟ ਲੋਹੀਆਂ ਚ ਇਤਿਹਾਸਕ ਜਿੱਤ ਹਾਸਿਲ ਕਰੇਗੀ ਕਾਂਗਰਸ- ਵਿਜੇ ਕਲਸੀ

ਲੁਧਿਆਣਾ(ਪਵਨ ਕੁਮਾਰ)ਸ਼ਾਹਕੋਟ ਲੋਹੀਆ ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਨਾਲ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ ਚ ਰੋਡ ਸ਼ੋਅ ਕਰਦੇ ਹੋਏ ਐਮ ਪੀ ਸ.ਰਵਨੀਤ ਸਿੰਘ ਬਿੱਟੂ, ਮੇਅਰ ਬਲਕਾਰ ਸਿੰਘ ਸੰਧੂ, ਐਡਵੋਕੇਟ ਵਿਜੇ ਕੁਮਾਰ ਕਲਸੀ ਟੀਮ ਐਮ.ਐਲ.ਏ. ਸੰਜੇ ਤਲਵਾੜ, ਸਤੀਸ਼ ਛਾਬੜਾ, ਨਟਵਰ ਸ਼ਰਮਾ, ਰਾਜੇਸ਼ ਫੌਜੀ, ਸੁਧੀਰ ਕੁਮਾਰ, ਦੀਪਕ ਵਰਮਾ,ਵਿਕਰਮ ਵੈਸ਼, ਸੁਮਿਤ ਸ਼ਰਮਾ, ਦਿਵਾਕਰ ਸੰਧੀਰ ਸ਼ਿਵੀ, ਡਾ. ਵਿਕਰਮ ਰਾਣਾ ਆਦਿ।

Read More »

ਨੌਜਵਾਨ ਸਮੇਂ ਦੇ ਹਾਣ ਦੀ ਸਿੱਖਿਆ ਗ੍ਰਹਿਣ ਕਰਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ-ਰਾਜਪਾਲ ਐੱਨ. ਐੱਨ. ਵੋਹਰਾ

ਜ਼ਿੰਦਗੀ ਵਿੱਚ ਅੱਗੇ ਵਧਣ ਲਈ ਨਿਸ਼ਾਨੇ ਮਿੱਥਣ ਦੀ ਲੋੜ ‘ਤੇ ਜ਼ੋਰ -ਸਰਕਾਰੀ ਕਾਲਜ (ਲੜਕੇ) ਦੇ ਸਾਲਾਨਾ ਸਮਾਰੋਹ ‘ਚ 340 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਲੁਧਿਆਣਾ(ਪਵਨ ਕੁਮਾਰ)-ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਸ੍ਰੀ ਐੱਨ. ਐੱਨ. ਵੋਹਰਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਮੇਂ ਦੇ ਹਾਣ ਦੀ ਸਿੱਖਿਆ ਗ੍ਰਹਿਣ ਕਰਕੇ ਆਪਣੇ ਪੈਰਾ ‘ਤੇ ਖੜ੍ਹੇ ਹੋਣ ਅਤੇ ਦੇਸ਼ ਵਿੱਚ ਵਿਕਾਸ ਵਿੱਚ ਆਪਣਾ ...

Read More »

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਾਮ ਅਤੇ ਲੋਗੋ ਦੀ ਬਿਨਾਂ ਪ੍ਰਵਾਨਗੀ ਵਰਤੋਂ ਨਾ ਕੀਤੀ ਜਾਵੇ-ਡਿਪਟੀ ਕਮਿਸ਼ਨਰ

ਕੌਮੀ ਤੇ ਰਾਜ ਮਨੁੱਖੀ ਅਧਿਕਾਰ ਕਮਿਸ਼ਨਾਂ ਦੇ ਚਿੰਨਾਂ ਤੇ ਨਾਵਾਂ ਨਾਲ ਰਲਦੇ ਮਿਲਦੇ ਨਾਮ ਤੇ ਚਿੰਨਾਂ ਦੀ ਵਰਤੋਂ ਕਰਨ ਵਾਲਿਆਂ ਵਿਰੁਧ ਹੋਵੇਗੀ ਕਾਰਵਾਈ ਲੁਧਿਆਣਾ(ਪਵਨ ਕੁਮਾਰ)ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ, ਨਵੀਂ ਦਿੱਲੀ ਦੇ ਨਾਮ ਅਤੇ ਲੋਗੋ ਦੀ ਵਰਤੋਂ ਬਿਨਾਂ ਪ੍ਰਵਾਨਗੀ ਕੀਤੇ ਜਾਣ ਦੇ ਸਾਹਮਣੇ ਆਏ ਕੇਸਾਂ ਦਾ ਸਖ਼ਤ ਨੋਟਿਸ ਲੈਂਦਿਆਂ ਕਮਿਸ਼ਨ ਨੇ ਇਸ ਬਾਬਤ ਹਦਾਇਤ ਕੀਤੀ ਹੈ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ...

Read More »

ਬੇਗਮਪੁਰਾ ਟਾਈਗਰ ਫੋਰਸ ਨੇ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ ਲੰਗਰ ਲਗਾਇਆ

ਲੁਧਿਆਣਾ(ਵਿਕਾਸ/ਬਲਵੀਰ ਸਿੰਘ)ਬੇਗਮਪੁਰਾ ਟਾਈਗਰ ਫੋਰਸ ਵੱਲੋ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬਸਤੀ ਚੌਂਕ ਵਿਖੇ ਅਤੁੱਟ ਲੰਗਰ ਲਗਾਇਆ।ਉਨਾ ਦੱਸਿਆ ਕਿ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਰਵਿਦਾਸੀਆ ਸਮਾਜ ਨੂੰ ਇੱਕ ਮੁੱਠ ਰੱਖਣ ਲਈ ਹਮੇਸ਼ਾ ਤਿਆਰ ਰਹਿੰਦੇ ਸਨ।ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਂਦੇ ਸਨ ਅਤੇ ਲੋਕਾਂ ਨੂੰ ਹਰ ਰੋਜ ਪਰਬਚਨ ਸੁਣਾ ਕੇ ਨਿਹਾਲ ਕਰਦੇ ਸਨ।ਉਨ੍ਹਾਂ ...

Read More »

ਜ਼ਿਲਾ ਲੁਧਿਆਣਾ ਵਿੱਚ ਬਣਨਗੇ 100 ਸ਼ੈੱਡ, 8 ਮੁਕੰਮਲ-ਡਿਪਟੀ ਡਾਇਰੈਕਟਰ

ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵੱਲੋਂ ਤਿਆਰ ਮਾਡਲ ਸ਼ੈੱਡ ‘ਤੇ ਮਿਲ ਰਹੀ ਭਾਰੀ ਸਬਸਿਡੀ ਲੁਧਿਆਣਾ(ਜਸਵੀਰ ਕਲੋਤਰਾ )ਦਿਨੋਂ ਦਿਨ ਵੱਧ ਰਹੀ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦੇ ਦੌਰ ਵਿੱਚ ਪੰਜਾਬ ਦੇ ਛੋਟੇ ਅਤੇ ਦਰਮਿਆਨੇ ਪਸ਼ੂ ਪਾਲਕਾਂ ਨੂੰ ਸਾਰਾ ਸਾਲ ਪਾਏਦਾਰ ਆਮਦਨ ਯਕੀਨੀ ਬਣਾਉਣ ਅਤੇ ਪਸ਼ੂਧੰਨ ਦੇ ਉਤਪਾਦਨ, ਉਤਪਾਦਕਤਾ ਵਿੱਚ ‘ਹੀਟ ਸਟਰੈੱਸ’ ਕਾਰਨ ਆਈ ਖੜਤ ਨੂੰ ਤੋੜਨ ਲਈ ਡੇਅਰੀ ਵਿਕਾਸ ...

Read More »

ਗਿੱਲ ਚੌਕ ਫਲਾਈਓਵਰ ਦਾ ਕੰਮ 15 ਦਿਨ ਵਿੱਚ ਮੁਕੰਮਲ ਕੀਤਾ ਜਾਵੇ-ਰਵਨੀਤ ਸਿੰਘ ਬਿੱਟੂ

ਲੋਕ ਸਭਾ ਮੈਂਬਰ ਅਤੇ ਮੇਅਰ ਨੇ ਨੁਕਸਾਨੇ ਗਿੱਲ ਫਲਾਈਓਵਰ ਦਾ ਅਚਾਨਕ ਜਾਇਜ਼ਾ ਲਿਆ -ਕਿਹਾ! ਅਸੁਵਿਧਾ ਕਾਰਨ ਲੋਕਾਂ ਨੂੰ ਜਿਆਦਾ ਸਮਾਂ ਖੱਜਲ ਖੁਆਰ ਨਾ ਹੋਣਾ ਪਵੇ ਲੁਧਿਆਣਾ, 27 ਮਈ (ਵਿਕਾਸ)-ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਅਤੇ ਹੋਰ ਸੰਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਬੀਤੀ ਰਾਤ ਸਥਾਨਕ ਗਿੱਲ ਚੌਕ ਸਥਿਤ ਫਲਾਈਓਵਰ ...

Read More »

ਬਾਬਾ ਰਾਮਦੇਵ ਨੇ ਜਾਰੀ ਕੀਤਾ ਪਤੰਜਲੀ ਸਿਮ ਕਾਰਡ, 144 ਰੁਪਏ ਦਾ ਰਿਚਾਰਜ ਕਰਾਉਣ ਉੱਤੇ 2GB ਡਾਟਾ

ਨਵੀ ਦਿੱਲੀ -ਯੋਗਾ ਤੋਂ ਆਪਣਾ ਵਪਾਰ ਸ਼ੁਰੂ ਕਰਨ ਵਾਲੇ ਬਾਬਾ ਰਾਮਦੇਵ ਨੇ ਇੱਕ ਹੋਰ ਪੁਲਾਘ ਪੁੱਟ ਲਈ ਹੈ ਅਤੇ ਉਹਨਾਂ ਨੇ ਪਤੰਜਲੀ – ਬੀਐੱਸਐੱਨਐੱਲ ਨਾਲ ਮਿਲਕੇ ਲਾਂਚ ਕੀਤਾ ਸਿਮ ਕਾਰਡ ਜਾਰੀ ਕੀਤਾ ਹੈ। ਇੱਕ ਇਵੈਂਟ ਵਿੱਚ ਬਾਬਾ ਰਾਮਦੇਵ ਨੇ ਇੱਕ ਸਿਮ ਕਾਰਡ ਲਾਂਚ ਕੀਤਾ ਹੈ । ਇਸਨੂੰ ਸਵਦੇਸ਼ੀ ਸਮਰਿਧੀ ਸਿਮ ਕਾਰਡ ਨਾਮ ਦਿੱਤਾ ਗਿਆ ਹੈ , ਜਿਸਨੂੰ ਪਤੰਜਲੀ ਅਤੇ ਭਾਰਤ ...

Read More »