Home » Exclusive

Exclusive

ਵਿਧਾਇਕ ਬੈਂਸ 15 ਦਿਨ ਵਿੱਚ ਦੋਸ਼ ਸਾਬਿਤ ਕਰਨ ਜਾਂ ਮਾਨਹਾਨੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ-ਬ੍ਰਹਮ ਮਹਿੰਦਰਾ

ਦਵਾਈ ਕੰਪਨੀ ਨਾਲ ਕਿਸੇ ਵੀ ਤਰ੍ਹਾਂ ਦੀ ਭਾਈਵਾਲੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ -ਕਿਹਾ, ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਲੁਧਿਆਣਾ(ਪਵਨ ਕੁਮਾਰ)-ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ. ਬ੍ਰਹਮ ਮਹਿੰਦਰਾ ਨੇ ਵਿਧਾਇਕ ਸ੍ਰ. ਸਿਮਰਜੀਤ ਸਿੰਘ ਬੈਂਸ ਦੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਸੂਬੇ ਵਿਚਲੇ ਨਸ਼ਾ ਛੁਡਾਊ ਕੇਂਦਰਾਂ ਨੂੰ ...

Read More »

ਜ਼ਰੂਰਤਮੰਦ ਲੜਕੀਆਂ ਦੇ  ਵਿਆਹ

ਲੁਧਿਆਣਾ : ਲਖਵਿੰਦਰ ਸਿੰਘ :- 3 ਜੂਨ ਜੈ ਮਾਂ ਸੰਤੋਸ਼ੀ ਜੈ ਮਾਂ ਵੈਸ਼ਨੋ ਦੇਵੀ ਕਲੱਬ ਦੇ ਵੱਲੋਂ ਕਨੇਜਾ ਪਿੰਡ ਕਾਕੋਵਾਲ ਰੋਡ ਵਿਖੇ ਸੰਸਥਾ ਦੇ ਪ੍ਰਧਾਨ ਸੰਦੀਪ ਚੱਢਾ ਦੀ ਅਗਵਾਈ ਵਿੱਚ 6ਵੀਂ   ਜ਼ਰੂਰਤਮੰਦ ਗਰੀਬ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ ਜੈ ਮਾਂ ਸੰਤੋਸ਼ੀ ਜੈ ਮਾਂ ਵੈਸ਼ਨੋ ਦੇਵੀ ਕਲੱਬ ਦੇ ਵੱਲੋਂ ਲੜਕੀ ਨੂੰ ਘਰੇਲੂ ਜ਼ਰੂਰਤ ਦਾ ਸਾਮਾਨ ਵੀ ਦਿੱਤਾ ਗਿਆ ...

Read More »

ਗੰਦੇ ਨਾਲੇ ਦੇ ਉੱਪਰ ਬਣੇ ਪੁਲ ਦੀ ਹਾਲਤ ਖਸਤਾ ਹੋਣ ਕਰਕੇ ਇੱਕ ਪਾਸਿਉਂ ਕੀਤਾ ਬੰਦ,ਲੋਕ ਹੋਏ ਪ੍ਰੇਸ਼ਾਨ

ਲੁਧਿਆਣਾ(ਵਿਕਾਸ/ਬਲਵੀਰ ਸਿੰਘ)ਮਹਾਂਨਗਰ ਦੇ ਇਲਾਕਾ ਚਾਂਦ ਸਿਨੇਮਾ ਨਜਦੀਕ ਗੰਦੇ ਨਾਲੇ ਦੇ ਉੱਪਰ ਬਣਿਆ ਪੁਲ ਬਹੁਤ ਚਿਰ ਤੋਂ ਖਸਤਾ ਹਾਲਤ ਵਿੱਚ ਹੈ ਜਿਸਦੀਆ ਕਈ ਅਖਬਾਰਾਂ ਵੱਲੋ ਕਈ ਬਾਰ ਖਬਰਾਂ ਲਗਾਈਆਂ ਹਨ ਅਤੇ ਸਮੇ ਸਮੇ ਤੇ ਪ੍ਰਸ਼ਾਸ਼ਨ ਨੂੰ ਹੋਣ ਵਾਲੇ ਨੁਕਸਾਨ ਤੋਂ ਅਗਾਹ ਕਰਵਾਇਆ ਹੈ। ਪ੍ਰਸ਼ਾਸ਼ਨ ਨੇ ਸਖਤ ਨੋਟਿਸ ਲੈਂਦਿਆਂ ਹੋਏ ਅੱਜ ਪੁਲ ਨੂੰ ਇੱਕ ਪਾਸਿਉ ਬੰਦ ਕਰ ਦਿੱਤਾ ਹੈ ਅਤੇ ਜਲੰਧਰ ਬਾਈਪਾਸ ...

Read More »

ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਕਿੱਤਾਮੁੱਖੀ ਸਿੱਖਿਆ ਨਾਲ ਜੋੜਨ ਦਾ ਉਪਰਾਲਾ

ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਕਿੱਤਾਮੁੱਖੀ ਸਿੱਖਿਆ ਨਾਲ ਜੋੜਨ ਦਾ ਉਪਰਾਲਾ ‘ਮੁੱਖ ਮੰਤਰੀ ਵਜੀਫਾ ਯੋਜਨਾ’ ਤਹਿਤ ਹੋਣਹਾਰ ਵਿਦਿਆਰਥੀਆਂ ਨੂੰ ਮਿਲਦੀ ਹੈ ਟਿਊਸ਼ਨ ਫੀਸ ਵਿੱਚ ਛੋਟ-ਡਿਪਟੀ ਕਮਿਸ਼ਨਰ -ਯੋਗ ਵਿਦਿਆਰਥਣਾਂ ਜ਼ਿਲਾ ਲੁਧਿਆਣਾ ਦੇ ਇੱਕੋ-ਇੱਕ ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ) ਵਿਖੇ ਸੰਪਰਕ ਕਰਨ -ਆਨਲਾਈਨ ਰਜਿਸਟਰੇਸ਼ਨ 11 ਜੂਨ ਤੱਕ ਜਾਰੀ ਰਹੇਗੀ ਲੁਧਿਆਣਾ(ਜਸਵੀਰ ਕਲੋਤਰਾ)-ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਨੂੰ ਘਰ ਘਰ ਪਹੁੰਚਾਉਣ ਦੇ ਮਨਸੂਬੇ ਨਾਲ ਸ਼ੁਰੂ ...

Read More »

ਬਰੇਲ ਭਵਨ ਵਿੱਚ ਬਣਨਗੇ ਆਧੁਨਿਕ ਖੇਡ ਮੈਦਾਨ

ਬਰੇਲ ਭਵਨ ਵਿੱਚ ਬਣਨਗੇ ਆਧੁਨਿਕ ਖੇਡ ਮੈਦਾਨ -ਪੰਜਾਬ ਸਰਕਾਰ ਵੱਲੋਂ 42.39 ਲੱਖ ਰੁਪਏ ਦੀ ਮਨਜ਼ੂਰੀ, ਟੈਂਡਰ ਪ੍ਰਕਿਰਿਆ ਜਾਰੀ ਲੁਧਿਆਣਾ(ਜਸਵੀਰ ਕਲੋਤਰਾ)-ਸਥਾਨਕ ਚੰਡੀਗੜ• ਸੜਕ ‘ਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਬਰੇਲ ਭਵਨ ਵਿਖੇ ਬੱਚਿਆਂ ਨੂੰ ਜਲਦ ਹੀ ਖੇਡ ਮੈਦਾਨ ਅਤੇ ਖੇਡ ਸਰਗਰਮੀਆਂ ਲਈ ਸਹੂਲਤਾਂ ਮੁਹੱਈਆ ਹੋਣਗੀਆਂ। ਇਨ੍ਹਾਂ ਖੇਡ ਮੈਦਾਨਾਂ ਵਿੱਚ ਫੁੱਟਬਾਲ, ਕ੍ਰਿਕਟ, ਕਬੱਡੀ, ਅਥਲੈਟਿਕਸ (ਸ਼ਾਟਪੁੱਟ, ਡਿਸਕਸ ਥਰੋਅ, ਜੈਵਲਿਨ ਥਰੋਅ, ਲੌਂਗ ਜੰਪ) ...

Read More »

ਬਾਇਓ ਮੈਡੀਕਲ ਵੇਸਟੇਜ਼ ਦੇ ਪ੍ਰਬੰਧਨ ਲਈ ਹੁਣ ਵਰਤੇ ਜਾਣਗੇ ਵਨਸਪਤੀ ਬੈਗ

-ਯੂਨੀਡੋ ਪ੍ਰੋਜੈਕਟ ਤਹਿਤ ਹਸਪਤਾਲਾਂ ਨੂੰ ਵੰਡੇ ਬੈਗ, ਪ੍ਰਦੂਸ਼ਣ ਘਟਾਉਣ ਵਿੱਚ ਹੋਣਗੇ ਸਹਾਈ ਲੁਧਿਆਣਾ (ਜਸਵੀਰ ਕਲੋਤਰਾ)-ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਹੁਣ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਹਸਪਤਾਲਾਂ ਦੀ ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧਨ (ਇਕੱਠਾ ਅਤੇ ਸਟੋਰ ਕਰਨਾ) ਲਈ ਯੂਨਾਈਟਿਡ ਨੇਸ਼ਨਜ਼ ਇੰਡਸਟਰੀਅਲ ਡਿਵੈੱਲਪਮੈਂਟ ਆਰਗੇਨਾਈਜੇਸ਼ਨ (ਯੂਨੀਡੋ) ਪ੍ਰੋਜੈਕਟ ਤਹਿਤ ਵਿਸ਼ੇਸ਼ ਕਿਸਮ ਦੇ ਵਨਸਪਤੀ ਬੈਗ ...

Read More »

ਐਨਰਜੀ ਗਾਰਡੀਅਨ ਸੰਸਥਾ ਵੱਲੋ ਸਰਕਾਰੀ ਸਕੂਲ ਵਿੱਚ ਆਰ.ਉ ਪਲਾਂਟ ਲਗਾਇਆ ਗਿਆ

ਲੁਧਿਆਣਾ(ਜਸਵੀਰ ਕਲੋਤਰਾ)ਐਂਨਰਜੀ ਗਾਰਡੀਅਨ ਸੰਸਥਾਂ ਨੇ ਪਿੰਡ ਫਾਂਬੜਾ, ਲੁਧਿਆਣਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਇਕ ਆਰ.ਓ. ਪਲਾਂਟ ਲਗਾਇਆ।ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਸਕੂਲੀ ਬੱਚੇ ਗੰਦੇ ਪਾਣੀ ਦੇ ਕਾਰਨ ਪਾਣੀ ਤੋਂ ਪੈਦਾ ਹੋ ਰਹੀਆ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਸਨ ਅਤੇ ਇਸ ਲਈ ਬੱਚਿਆ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਸਕੂਲ ਵਿਚ 750 ਲੀਟਰ ਦੀ ਸਮਰੱਥਾ ...

Read More »

ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਉਂਦੇ 7 ਕਾਬੂ

ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਉਂਦੇ 7 ਕਾਬੂ ਪੈਟਰੋਲ ਪੰਪ ਲੁੱਟਣ ਦੀ ਬਣਾ ਰਹੇ ਸੀ ਯੋਜਨਾ-ਕਪਿਲ ਕੁਮਾਰ ਇੰਚਾਰਜ ਜਗਤਪੁਰੀ     1 ਦਾਤ ਲੋਹ,1 ਟੋਕਾ ਲੋਹਾ,2 ਰਾਡ ਸਰੀਆ ਲੋਹਾ,1ਬੇਸਬਾਲ,1ਡੰਡਾ,10 ਮੋਬਾਇਲ ਫੋਨ,3 ਮੋਟਰਸਾਇਕਲ,1 ਐਕਟਿਵਾ,1 ਚਾਂਦੀ ਦੀ ਚੈਨ ਬਰਾਮਦ ਕੀਤੇ     ਲੁਧਿਆਣਾ (ਜਸਵੀਰ ਕਲੋਤਰਾ/ਬੰਟੀ ਹੀਰ) ਪੁਲਿਸ ਕਮਿਸ਼ਨਰੇਟ ਲੁਧਿਆਣਾ ਵਲੋਂ ਲੁੱਟਾ ਖੋਹਾਂ ਕਰਨ ਵਾਲਿਆ ਦੇ ਖਿਲਾਫ਼ ਚਲਾਈ ਵਿਸ਼ੇਸ਼ ...

Read More »

ਜ਼ਿਲ੍ਹਾ ਲੁਧਿਆਣਾ ‘ਚ 2 ਲੱਖ 56 ਹਜ਼ਾਰ ਤੋਂ ਵੱਧ ਬੱਚਿਆਂ ਦਾ ਮੀਜ਼ਲ ਰੂਬੇਲਾ ਟੀਕਾਕਰਨ ਹੋਇਆ-ਸਿਵਲ ਸਰਜਨ

  ਜ਼ਿਲ੍ਹਾ ਲੁਧਿਆਣਾ ‘ਚ 2 ਲੱਖ 56 ਹਜ਼ਾਰ ਤੋਂ ਵੱਧ ਬੱਚਿਆਂ ਦਾ ਮੀਜ਼ਲ ਰੂਬੇਲਾ ਟੀਕਾਕਰਨ ਹੋਇਆ-ਸਿਵਲ ਸਰਜਨ ਲੁਧਿਆਣਾ(ਬਲਵੀਰ ਸਿੰਘ/ਕਮਲਜੀਤ)-ਬੱਚਿਆਂ ਦੇ ਸਿਹਤਮੰਦ ਰਹਿਣ ਲਈ ਟੀਕਾਕਰਨ ਅਤਿ ਜ਼ਰੂਰੀ ਹੈ, ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਸਿੱਧੂ ਨੇ ਜਨਤਾ ਨੂੰ ਟੀਕਾਕਰਨ ਦੀ ਮਹੱਤਤਾ ਸਮਝਣ ‘ਤੇ ਜ਼ੋਰ ਦਿੰਦੇ ਹੋਏ ਅਪੀਲ ਕੀਤੀ ਹੈ ਕਿ ਰੂਟੀਨ ਟੀਕਾਕਰਨ ਵਾਂਗ ਹੀ ਮੀਜ਼ਲ ਰੂਬੈਲਾ ਮੁਹਿੰਮ ਵਿੱਚ ਇਹ ਟੀਕਾਕਰਨ ਕਰਵਾਉਣਾ ...

Read More »

गृह मंत्रालय ने बुलाई हाई लेवल मीटिंग, आतंकियों के निशाने पर अमरनाथ यात्रा,

खुफिया सूत्रों का कहना है कि आतंकी अमरनाथ यात्रा के दौरान अपने नापाक मनसूबों को अंजाम दे सकते हैं  जम्मू-कश्मीर में होने वाली अमरनाथ यात्रा पर आतंकी खतरा मंडरा रहा है. आतंकी खतरे के मद्देनजर गृह मंत्रालय ने एक उच्च स्तरीय बैठक का आयोजन किया है. केंद्रीय गृह सचिव ने सभी पैरा मिलिट्री फोर्सेज को इस बैठक में शामिल होने ...

Read More »