Home » National

National

ਵਾਰਡ ਨੰਬਰ 2 ਨਿਵਾਸੀਆਂ ਦੀ ਸੇਵਾ ਚ ਹਰ ਸਮੇਂ ਰਹਾਂਗਾ ਹਾਜ਼ਿਰ – ਐਡਵੋ.ਵਿਜੇ ਕੁਮਾਰ ਕਲਸੀ

ਵਾਰਡ ਨੰਬਰ 2 ਨਿਵਾਸੀਆਂ ਦੀ ਸੇਵਾ ਚ ਹਰ ਸਮੇਂ ਹਾਜ਼ਿਰ ਹਾਂ  – ਐਡਵੋ.ਵਿਜੇ ਕੁਮਾਰ ਕਲਸੀ ਕਲਸੀ ਸਾਬ ਨੇ ਹਮੇਸ਼ਾ ਇਲਾਕਾ ਨਿਵਾਸੀਆਂ ਦੀ ਮਦਦ ਕੀਤੀ – ਇਲਾਕਾ ਨਿਵਾਸੀ ਲੁਧਿਆਣਾ:(ਪਵਨ ਕੁਮਾਰ)ਕਾਂਗਰਸ ਦੇ ਵਾਰਡ ਨੰ 2 ਦੇ ਪ੍ਰਧਾਨ ਐਡਵੋਕੇਟ ਵਿਜੇ ਕੁਮਾਰ ਕਲਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋ ਚੋਣਾਂ ਦੋਰਾਨ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ...

Read More »

23वी विशाल साइकल यात्रा

23वी विशाल साइकल यात्रा पटियाला से श्री अमरनाथ यात्रा के लिए साइकल से रवाना होते हुए श्री सतबीर कुमार खिची      

Read More »

ਕੇ ਟੂ ਫਿਟਨਸ ਜਿੰਮ ਦਾ ਉਦਘਾਟਨ ਗੌਰਵ ਅਰੋੜਾ ਨੇ ਕੀਤਾ

ਲੁਧਿਆਣਾ(ਪਵਨ ਕੁਮਾਰ)ਮਹਾਂਨਗਰ ਨਗਰ ਦੇ ਇਲਾਕਾ ਫੇਸ 2,ਡੁਗਰੀ ਰੋਡ ਵਿਖੇ ‘ਕੇ ਟੂ ਫਿਟਨਸ’ਜਿੰਮ ਦਾ ਉਦਘਾਟਨ ਸੀਆਈਟੀ ਰਜਿ ਸੰਸਥਾ ਦੇ ਪੰਜਾਬ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਨੇ ਕੀਤਾ।ਗੌਰਵ ਅਰੋੜਾ ਨੇ ਦੱਸਿਆ ਕਿ ਇਹ ਜੋ ਉਪਰਾਲਾ ਹੈ ਉਹ ਬਹੁਤ ਹੀ ਵਧੀਆ ਹੈ ਪੰਜਾਬ ਦੀ ਛਬੀ ਜੋ ਨਸ਼ਿਆ ਕਰਕੇ ਖਰਾਬ ਹੋ ਗਈ ਹੈ ਉਸਨੂੰ ਸਹੀ ਕਰਨ ਵਾਸਤੇ ਨੌਜਵਾਨਾਂ ਨੂੰ ਜਿੰਮ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ...

Read More »

ਜ਼ਰੂਰਤਮੰਦ ਲੜਕੀਆਂ ਦੇ  ਵਿਆਹ

ਲੁਧਿਆਣਾ : ਲਖਵਿੰਦਰ ਸਿੰਘ :- 3 ਜੂਨ ਜੈ ਮਾਂ ਸੰਤੋਸ਼ੀ ਜੈ ਮਾਂ ਵੈਸ਼ਨੋ ਦੇਵੀ ਕਲੱਬ ਦੇ ਵੱਲੋਂ ਕਨੇਜਾ ਪਿੰਡ ਕਾਕੋਵਾਲ ਰੋਡ ਵਿਖੇ ਸੰਸਥਾ ਦੇ ਪ੍ਰਧਾਨ ਸੰਦੀਪ ਚੱਢਾ ਦੀ ਅਗਵਾਈ ਵਿੱਚ 6ਵੀਂ   ਜ਼ਰੂਰਤਮੰਦ ਗਰੀਬ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ ਜੈ ਮਾਂ ਸੰਤੋਸ਼ੀ ਜੈ ਮਾਂ ਵੈਸ਼ਨੋ ਦੇਵੀ ਕਲੱਬ ਦੇ ਵੱਲੋਂ ਲੜਕੀ ਨੂੰ ਘਰੇਲੂ ਜ਼ਰੂਰਤ ਦਾ ਸਾਮਾਨ ਵੀ ਦਿੱਤਾ ਗਿਆ ...

Read More »

ਜ਼ਿਲ੍ਹਾ ਲੁਧਿਆਣਾ ਵਿੱਚ ਮਿਸ਼ਨ ‘ਤੰਦਰੁਸਤ ਪੰਜਾਬ’ ਦੀ ਸ਼ੁਰੂਆਤ 5 ਜੂਨ ਨੂੰ

ਜ਼ਿਲ੍ਹਾ ਲੁਧਿਆਣਾ ਵਿੱਚ ਮਿਸ਼ਨ ‘ਤੰਦਰੁਸਤ ਪੰਜਾਬ’ ਦੀ ਸ਼ੁਰੂਆਤ 5 ਜੂਨ ਨੂੰ   -ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਕਰਨਗੇ ਸ਼ੁਰੂਆਤ       -ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਤੇ ਸਰਕਾਰੀ ਮਹਿਕਮਿਆਂ ਨੂੰ ਮਿਲਾਵਟਖੋਰਾਂ ਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਮੁਹਿੰਮ ਚਲਾਉਣ ਲਈ ਆਖਿਆ   -ਜ਼ਿਲ੍ਹੇ ਦੇ ਲੋਕਾਂ ਨੂੰ ‘ਤੰਦਰੁਸਤ ਪੰਜਾਬ’ ਲਈ ਸਹਿਯੋਗ ਦੇਣ ਦੀ ਅਪੀਲ       ਲੁਧਿਆਣਾ(ਬਲਵੀਰ ਸਿੰਘ)ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਨਾਗਰਿਕਾਂ ਨੂੰ ...

Read More »

ਬਾਬਾ ਰਾਮਦੇਵ ਨੇ ਜਾਰੀ ਕੀਤਾ ਪਤੰਜਲੀ ਸਿਮ ਕਾਰਡ, 144 ਰੁਪਏ ਦਾ ਰਿਚਾਰਜ ਕਰਾਉਣ ਉੱਤੇ 2GB ਡਾਟਾ

ਨਵੀ ਦਿੱਲੀ -ਯੋਗਾ ਤੋਂ ਆਪਣਾ ਵਪਾਰ ਸ਼ੁਰੂ ਕਰਨ ਵਾਲੇ ਬਾਬਾ ਰਾਮਦੇਵ ਨੇ ਇੱਕ ਹੋਰ ਪੁਲਾਘ ਪੁੱਟ ਲਈ ਹੈ ਅਤੇ ਉਹਨਾਂ ਨੇ ਪਤੰਜਲੀ – ਬੀਐੱਸਐੱਨਐੱਲ ਨਾਲ ਮਿਲਕੇ ਲਾਂਚ ਕੀਤਾ ਸਿਮ ਕਾਰਡ ਜਾਰੀ ਕੀਤਾ ਹੈ। ਇੱਕ ਇਵੈਂਟ ਵਿੱਚ ਬਾਬਾ ਰਾਮਦੇਵ ਨੇ ਇੱਕ ਸਿਮ ਕਾਰਡ ਲਾਂਚ ਕੀਤਾ ਹੈ । ਇਸਨੂੰ ਸਵਦੇਸ਼ੀ ਸਮਰਿਧੀ ਸਿਮ ਕਾਰਡ ਨਾਮ ਦਿੱਤਾ ਗਿਆ ਹੈ , ਜਿਸਨੂੰ ਪਤੰਜਲੀ ਅਤੇ ਭਾਰਤ ...

Read More »

ਜ਼ਿਲ੍ਹਾ ਲੁਧਿਆਣਾ ‘ਚ 2 ਲੱਖ 56 ਹਜ਼ਾਰ ਤੋਂ ਵੱਧ ਬੱਚਿਆਂ ਦਾ ਮੀਜ਼ਲ ਰੂਬੇਲਾ ਟੀਕਾਕਰਨ ਹੋਇਆ-ਸਿਵਲ ਸਰਜਨ

  ਜ਼ਿਲ੍ਹਾ ਲੁਧਿਆਣਾ ‘ਚ 2 ਲੱਖ 56 ਹਜ਼ਾਰ ਤੋਂ ਵੱਧ ਬੱਚਿਆਂ ਦਾ ਮੀਜ਼ਲ ਰੂਬੇਲਾ ਟੀਕਾਕਰਨ ਹੋਇਆ-ਸਿਵਲ ਸਰਜਨ ਲੁਧਿਆਣਾ(ਬਲਵੀਰ ਸਿੰਘ/ਕਮਲਜੀਤ)-ਬੱਚਿਆਂ ਦੇ ਸਿਹਤਮੰਦ ਰਹਿਣ ਲਈ ਟੀਕਾਕਰਨ ਅਤਿ ਜ਼ਰੂਰੀ ਹੈ, ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਸਿੱਧੂ ਨੇ ਜਨਤਾ ਨੂੰ ਟੀਕਾਕਰਨ ਦੀ ਮਹੱਤਤਾ ਸਮਝਣ ‘ਤੇ ਜ਼ੋਰ ਦਿੰਦੇ ਹੋਏ ਅਪੀਲ ਕੀਤੀ ਹੈ ਕਿ ਰੂਟੀਨ ਟੀਕਾਕਰਨ ਵਾਂਗ ਹੀ ਮੀਜ਼ਲ ਰੂਬੈਲਾ ਮੁਹਿੰਮ ਵਿੱਚ ਇਹ ਟੀਕਾਕਰਨ ਕਰਵਾਉਣਾ ...

Read More »

ਸੂਬੇ ‘ਚ ਹਰੇਕ ਉਦਯੋਗ ਦੀ ਲੋੜ ਅਨੁਸਾਰ ਸਕਿੱਲ ਸੈਂਟਰ ਖੋਲੇ ਜਾਣਗੇ-ਤਕਨੀਕੀ ਸਿੱਖਿਆ ਅਤੇ ਸਿਖ਼ਲਾਈ ਮੰਤਰੀ

ਸੂਬੇ ‘ਚ ਹਰੇਕ ਉਦਯੋਗ ਦੀ ਲੋੜ ਅਨੁਸਾਰ ਸਕਿੱਲ ਸੈਂਟਰ ਖੋਲੇ ਜਾਣਗੇ-ਤਕਨੀਕੀ ਸਿੱਖਿਆ ਅਤੇ ਸਿਖ਼ਲਾਈ ਮੰਤਰੀ   -ਉਦਯੋਗਾਂ ਦੀ ਲੋੜ ਮੁਤਾਬਿਕ ਆਈ.ਟੀ.ਆਈਜ਼ ਦੇ ਸਿਲੇਬਸ ਨੂੰ ਅਪਗ੍ਰੇਡ ਕੀਤਾ ਜਾਵੇਗਾ-ਚਰਨਜੀਤ ਸਿੰਘ ਚੰਨੀ   ਮੈਗਾ ਰੋਜ਼ਗਾਰ ਮੇਲੇ ਵਿੱਚ 73 ਨਾਮੀਂ ਉਦਯੋਗਿਕ ਇਕਾਈਆਂ ਨੇ ਭਾਗ ਲਿਆ ਅਤੇ 1680 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ   ਚੰਨੀ ਵੱਲੋਂ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੇ ਉੱਦਮ ...

Read More »

ਦੇਸ਼ ਦੀ ਆਜ਼ਾਦੀ ਦੇ ਗੌਰਵਸ਼ਾਲੀ ਇਤਿਹਾਸ ਨੂੰ ਸਕੂਲ ਸਿੱਖਿਆ ਵਿੱਚ ਪ੍ਰਮੁੱਖਤਾ ਨਾਲ ਸ਼ਾਮਿਲ ਕਰਨ ਦੀ ਲੋੜ-ਭਾਰਤ ਭੂਸ਼ਣ ਆਸ਼ੂ

ਦੇਸ਼ ਦੀ ਆਜ਼ਾਦੀ ਦੇ ਗੌਰਵਸ਼ਾਲੀ ਇਤਿਹਾਸ ਨੂੰ ਸਕੂਲ ਸਿੱਖਿਆ ਵਿੱਚ ਪ੍ਰਮੁੱਖਤਾ ਨਾਲ ਸ਼ਾਮਿਲ ਕਰਨ ਦੀ ਲੋੜ-ਭਾਰਤ ਭੂਸ਼ਣ ਆਸ਼ੂ   ਕਿਹਾ! ਪੰਜਾਬ ਸਰਕਾਰ ਸ਼ਹੀਦਾਂ ਦੀ ਵਿਰਾਸਤ ਅਤੇ ਸੁਪਨਿਆਂ ਨੂੰ ਸਕਾਰ ਕਰਨ ਲਈ ਵਚਨਬੱਧ   ਸ਼ਹੀਦ ਸੁਖਦੇਵ ਦੇ ਜਨਮ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ   ਲੁਧਿਆਣਾ(ਪਵਨ ਕੁਮਾਰ)-ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ...

Read More »

ਦੇਸੀ ਪਿਸਤੋਲ ਅਤੋ 8 ਕਾਰਤੂਸ ਸਮੋਤ ੲਿੱਕ ਨੂੱ ਪੁਲਿਸ ਨੋ ਕੀਤਾ ਕਾਬੂ

ਲੁਧਿਆਣਾ(ਬਲਵੀਰ ਸਿੰਘ/ਕਮਲਜੀਤ)ਮਾਣਯੋਗ ਡਾ.ਸੁਖਚੈਨ ਸਿੰਘ ਗਿੱਲ ਆਈਪੀਐਸ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਅਸ਼ਵਨੀ ਕਪੂਰ ਪੀਪੀਐਸ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ,ਗੁਰਪ੍ਰੀਤ ਸਿੰਘ ਸਿੰਕਦ ਪੀਪੀਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ 1 ਲੁਧਿਆਣਾ ਅਤੇ ਲਖਵੀਰ ਸਿੰਘ ਟਿਵਾਣਾ ਪੀਪੀਐਸ ਸਹਾਇਕ ਕਮਿਸ਼ਨਰ ਪੁਲਿਸ ਉੱਤਰੀ ਲੁਧਿਆਣਾ ਦੀ ਰਹਿਨੁਮਾਈ ਹੇਠ ਇੰਸ.ਰਜਵੰਤ ਸਿੰਘ ਮੁਖ ਅਫਸਰ ਥਾਣਾ ਡਵੀਜਨ ਨੰ 4,ਲੁਧਿਆਣਾ ਦੀ ਨਿਗਰਾਨੀ ਹੇਠ ਕਪਿਲ ਕੁਮਾਰ ਚੋਂਕੀ ਇੰਚਾਰਜ ਜਗਤਪੁਰੀ ...

Read More »