Home » Punjab

Punjab

ਸੰਨਿਆਸ ਨਗਰ ਪਾਰਟ -2 ਚ ਇੰਟਰਲਾਕਿੰਗ ਟਾਇਲਸ ਲਗਾਉਣ ਦੇ ਕੰਮ ਨੂੰ ਸ਼ੁਰੂ ਕਰਵਾਇਆ

ਸੰਨਿਆਸ ਨਗਰ ਪਾਰਟ -2 ਚ ਇੰਟਰਲਾਕਿੰਗ ਟਾਇਲਸ ਲਗਾਉਣ ਦੇ ਕੰਮ ਨੂੰ ਸ਼ੁਰੂ ਕਰਵਾਇਆ ਲੁਧਿਆਣਾ(ਕਮਲਜੀਤ)ਵਿਧਾਇਕ ਸੰਜੇ ਤਲਵਾੜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੁਹੱਲਾਂ ਸੰਨਿਆਸ ਨਗਰ ਦੇ ਲੋਕਾ ਨਾਲ ਜੋ ਵਾਅਦੇ ਚੋਣਾਂ ਦੋਰਾਨ ਕੀਤੇ ਸਨ ਉਨਾਂ ਵਾਅਦਿਆ ਨੂੰ ਪੂਰਾ ਕਰਨ ਦੇ ਵਾਸਤੇ ਮੁਹੱਲਾ ਸੰਨਿਆਸ ਨਗਰ ਪਾਰਟ-2 ਚ ਇੰਟਰਲਾਕਿੰਗ ਟਾਇਲਸ ਲਗਾਉਣ ਦੇ ਕੰਮ ਨੂੰ ਸ਼ੁਰੂ ਕਰਵਾਉਂਦੇ ਹੋਏ ਐਡਵੋਕੇਟ ਵਿਜੇ ਕੁਮਾਰ ਕਲਸੀ ਪ੍ਰਧਾਨ ਵਾਰਡ ਨੰ. ...

Read More »

ਓ.ਬੀ.ਸੀ ਵਰਗ ਦੇ ਹਿੱਤ ਦੀ ਰਖਵਾਲੀ ਹੈ ਕੇਂਦਰ ਦੀ ਮੋਦੀ ਸਰਕਾਰ

ਓ.ਬੀ.ਸੀ ਵਰਗ ਦੇ ਹਿੱਤ ਦੀ ਰਖਵਾਲੀ ਹੈ ਕੇਂਦਰ ਦੀ ਮੋਦੀ ਸਰਕਾਰ :- ਰਜਨੀਸ਼ ਧੀਮਾਨ ਲੁਧਿਆਣਾ(ਵਿਕਾਸ )ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਜ਼ਿਲਾ ਮਹਾਂਮੰਤਰੀ ਨੇ ਓ.ਬੀ.ਸੀ ਕਮਿਸ਼ਨ ਨੂੰ ਸੰਵਿਧਾਨ ਦਰਜਾ ਦੇਣ ਤੇ ਭਾਰਤ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਸ਼੍ਰੀ ਥਾਵਰ ਚੰਦ ਗਹਿਲੋਤ, ਕੇਂਦਰੀ ਰਾਜਮੰਤਰੀ ਸ਼੍ਰੀ ਵਿਜੈ ਸਾਂਪਲਾ ਜੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਰਾਜਸਭਾ ਸੰਸਦ ਸ਼੍ਰੀ ਸ਼ਵੇਤ ਮਲਿਕ ਜੀ ...

Read More »

ਨੀਕੁਲ ਖੀਵਾ ਕੋਲੋ ਜਨਮਦਿਨ ਤੇ ਬੂਟੇ ਲਗਵਾਏ

ਨੀਕੁਲ ਖੀਵਾ ਕੋਲੋ ਜਨਮਦਿਨ ਤੇ ਬੂਟੇ ਲਗਵਾਏ ਬੱਚਿਆ ਦੇ ਜਨਮਦਿਨ ਤੇ ਘੱਟੋ ਘੱਟ ਇੱਕ ਬੂਟਾ ਜਰੂਰ ਲਗਾਉ – ਚੌ.ਮਨੀ ਖੀਵਾ ਲੁਧਿਆਣਾ (ਵਿਕਾਸ) ਚੌਧਰੀ ਮਨੀ ਖੀਵਾ ਚੇਅਰਮੈਨ ਲੁਧਿਆਣਾ ਵੈਸਟ ਨੇ ਨੀਕੁਲ ਖੀਵਾ ਕੋਲੋ ਜਨਮਦਿਨ ਤੇ ਬੂਟੇ ਲਗਵਾਏ।ਖੀਵਾ ਨੇ ਕਿਹਾ ਕਿ ਹਰ ਸਾਲ ਵਾਤਾਵਰਣ ਵਿੱਚ ਭਾਰੀ ਤਬਦੀਲੀ ਹੋ ਰਹੀ ਹੈ ਜਿਸਦਾ ਕਾਰਣ ਹੈ ਰੁੱਖਾ ਦੀ ਕਟਾਈ ਜਿਸ ਕਰਕੇ ਗਰਮੀ ਵਧਦੀ ਜਾ ਰਹੀ ...

Read More »

ਜਨ ਕਲਿਆਣ ਸੇਵਾ ਸਮਿਤੀ ਵੱਲੋ ਕਰਵਾਇਆ ਜਾਣ ਵਾਲਾ 12ਵਾਂ ਸਲਾਨਾ ਜਾਗਰਣ ਅਤੇ ਭੰਡਾਰਾ

  ਜਨ ਕਲਿਆਣ ਸੇਵਾ ਸਮਿਤੀ ਵੱਲੋ ਕਰਵਾਇਆ ਜਾਣ ਵਾਲਾ 12ਵਾਂ ਸਲਾਨਾ ਜਾਗਰਣ ਅਤੇ ਭੰਡਾਰਾ ਅੱਜ ਮਹਾਂਮਾਈ ਦਾ ਲਾਈਟਾਂ,ਫੁੱਲਾਂ ਨਾਲ ਸਜਾਇਆ ਭਵਨ ਦੇਖਣ ਯੋਗ ਹੋਵੇਗਾ – ਰੋਹਿਤ ਚੋਪੜਾ ਲੁਧਿਆਣਾ (ਵਿਕਾਸ)ਮਹਾਂਨਗਰ ਦੇ ਇਲਾਕਾ ਵਾਰਡ ਨੰ 79 ਵਿੱਚ ਜਨ ਕਲਿਆਣ ਸੇਵਾ ਸਮਿਤੀ ਵੱਲੋ ਕਰਵਾਇਆ ਜਾਣ ਵਾਲਾ ਸਲਾਨਾ ਜਾਗਰਣ ਅਤੇ ਭੰਡਾਰਾ ਅੱਜ ਰਾਤ ਨੂੰ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਹੋਵੇਗਾ।ਜਾਣਕਾਰੀ ਦਿੰਦੇ ਵਾਰਡ 79 ਦੇ ...

Read More »

ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਨੇ ਲੋੜਵੰਦ ਲੜਕੀ ਦੀ ਕੀਤੀ ਮਦਦ

ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਨੇ ਲੋੜਵੰਦ ਲੜਕੀ ਦੀ ਕੀਤੀ ਮਦਦ ਸੋਸ਼ਲ ਮੀਡੀਆ ਤੇ ਲੜਕੀ ਦੀ ਮਾ ਵੱਲੋ ਪਾਈ ਗਈ ਸੀ ਮਦਦ ਲਈ ਵੀਡੀਓ ਲੁਧਿਆਣਾ(ਕਮਲਜੀਤ/ਵਿਕਾਸ)ਕ੍ਰਾਈਮ ਇਨਵੈਸਟੀਗੇਸ਼ਨ ਟੀਮ(ਸੀਆਈਟੀ) ਰਜਿ ਪੰਜਾਬ ਨੇ ਇੱਕ ਲੋੜਵੰਦ ਲੜਕੀ ਦੀ ਮਦਦ ਕੀਤੀ।ਜਿਲਾ ਉਪ ਪ੍ਰਧਾਨ ਜਸਵੀਰ ਕਲੋਤਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਟੀ ਟੀਮ ਆਏ ਦਿਨ ਲੋੜਵੰਦ ਲੋਕਾਂ ਦੀ ਮਦਦ ਕਰਦੀ ਰਹਿੰਦੀ ਹੈ ਅਤੇ ਸਮਾਜ ਭਲਾਈ ਦੇ ...

Read More »

ਗੀਤ “ਛੇਵਾਂ ਦਰਿਆ”ਸੀਆਈਟੀ ਦੇ ਸੂਬਾ ਪ੍ਰਧਾਨ ਗੋਰਵ ਅਰੋੜਾ ਨੇ ਕੀਤਾ ਰਲੀਜ

ਗੀਤ “ਛੇਵਾਂ ਦਰਿਆ”ਸੀਆਈਟੀ ਦੇ ਸੂਬਾ ਪ੍ਰਧਾਨ ਗੋਰਵ ਅਰੋੜਾ ਨੇ ਕੀਤਾ ਰਲੀਜ ਲੁਧਿਆਣਾ(ਪਵਨ ਕੁਮਾਰ)ਐਸ ਕੇ ਖੰਨਾ ਦੀ ਆਵਾਜ਼ ਵਿੱਚ ਨਸ਼ਿਆ ਦੇ ਖਿਲਾਫ਼ ਇੱਕ ਗੀਤ ਛੇਵਾਂ ਦਰਿਆ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਦੇ ਸੂਬਾ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਵੱਲੋ ਰਲੀਜ ਕੀਤਾ ਗਿਆ।ਇਸ ਮੋਕੇ ਗਾਇਕ ਐਸ ਕੇ ਖੰਨਾ ਨੇ ਦੱਸਿਆ ਕਿ ਇਹ ਗੀਤ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਕੱਢਿਆ ਗਿਆ ਹੈ ਅਤੇ ਉਹ ...

Read More »

ਐਨ ਐਸ ਓ ਐਸ ਵਾਈ ਐਫ ਨੇ ਮੋਦੀ ਸਰਕਾਰ ਤੋਂ ਐਸ ਸੀ ਐਸ ਟੀ ਐਕਟ ਲਾਗੂ ਕਰਨ ਦੀ ਕੀਤੀ

ਐਨ ਐਸ ਓ ਐਸ ਵਾਈ ਐਫ ਨੇ ਮੋਦੀ ਸਰਕਾਰ ਤੋਂ ਐਸ ਸੀ ਐਸ ਟੀ ਐਕਟ ਲਾਗੂ ਕਰਨ ਦੀ ਕੀਤੀ ਮੰਗ ਲੁਧਿਆਣ(ਵਿਕਾਸ )ਐਨ ਐਸ ਓ ਐਸ ਵਾਈ ਐਫ ਨੇ ਮੋਦੀ ਸਰਕਾਰ ਤੋਂ ਮੀਟਿੰਗ ਦੋਰਾਨ ਮੰਗ ਕੀਤੀ ਕਿ ਸੰਸਦ ਵਿੱਚ ਮੌਨਸੂਨ ਸਤਰ ਚਲ ਰਿਹਾ ਹੈ ਉਹ ਮੌਨਸੂਨ ਸਤਰ 7 ਤਰੀਕ ਨੂੰ ਖਤਮ ਹੋ ਰਿਹਾ ਹੈ।ਇਸ ਸਤਰ ਵਿੱਚ ਐਸ ਸੀ ਐਸ ਟੀ ਐਕਟ ...

Read More »

ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਲੋਕ ਨਹੀਂ ਭੁੱਲ ਸਕਦੇ-ਮਨੀ ਖੀਵਾ

ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਲੋਕ ਨਹੀਂ ਭੁੱਲ ਸਕਦੇ-ਮਨੀ ਖੀਵਾ ਲੁਧਿਆਣਾ(ਵਿਕਾਸ)ਵਾਰਡ ਨੰ. 68 ਵਿਖੇ ਸ਼ਹੀਦ ਉਧਮ ਸਿੰਘ ਦੇ 79ਵੇਂ ਸ਼ਹੀਦੀ ਦਿਹਾੜੇ ਤੇ ਕਾਂਗਰਸ ਯੂਥ ਐਂਡ ਵੈਲਫੇਅਰ ਸੈੱਲ ਦੇ ਪੱਛਮੀ ਚੇਅਰਮੈਨ ਚੌਧਰੀ ਮਨੀ ਖੀਵਾ ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਮੌਕੇ ਤੇ ਤਜਿੰਦਰਪਾਲ ਸਿੰਘ, ਸਨੀ ਖੀਵਾ, ਸੋਨੂ ਖਾਨ, ਗਗਨ ਖੀਵਾ, ਯਸ਼ ਲੱਕੀ, ਗੌਤਮ ਕਾਲੜਾ, ਸਨੀ ਨਿਰਸ਼ੋਤ, ਸੰਜੂ ਜੱਸਾ, ਹਨੀ ਸਿੰਘ, ...

Read More »

ਮਾਨਵਤਾ ਸੰਸਥਾ ਵੱਲੋਂ 13ਵਾਂ ਰਾਸ਼ਨ ਵੰਡ ਸਮਾਰੋਹ ਆਯੋਜਿਤ

ਮਾਨਵਤਾ ਸੰਸਥਾ ਵੱਲੋਂ 13ਵਾਂ ਰਾਸ਼ਨ ਵੰਡ ਸਮਾਰੋਹ ਆਯੋਜਿਤ ਲੁਧਿਆਣਾ ( ਪਵਨ ਕੁਮਾਰ ) ਮਾਨਵਤਾ ਸੰਸਥਾ ਵੱਲੋਂ ਹਨੂਮਾਨ ਮੰਦਰ ਨੌ ਲੱਖਾ ਗਾਰਡਨ ਕਲੋਨੀ ਵਿਖੇ 13ਵਾਂ ਰਾਸ਼ਨ ਵੰਡ ਸਮਾਰੋਹ ਸੰਸਥਾ ਦੇ ਪ੍ਰਧਾਨ ਅਤੇ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕਪਿਲ ਜੁਨੇਜਾ ਦੀ ਅਗਵਾਈ ਵਿੱਚ  ਆਯੋਜਿਤ ਕੀਤਾ ਗਿਆ  ਜਿਸ ਵਿੱਚ 50 ਤੋਂ ਵੱਧ ਬੇਸਹਾਰਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਤੇ  ਮੁੱਖ ਮਹਿਮਾਨ ...

Read More »

ਹਰਜਿੰਦਰ ਸਿੰਘ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਵਾਰਡ 95 ਦੇ ਪ੍ਰਧਾਨ ਨਿਯੁਕਤ

ਹਰਜਿੰਦਰ ਸਿੰਘ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਵਾਰਡ 95 ਦੇ ਪ੍ਰਧਾਨ ਨਿਯੁਕਤ ਸੀਆਈਟੀ ਟੀਮ ਵੱਲੋ ਮਿਲੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਗਾ-ਹਰਜਿੰਦਰ ਸਿੰਘ ਨਸ਼ਿਆਂ ਨੂੰ ਛੱਡਕੇ ਨੋਜਵਾਨ ਸਿਹਤ ਵੱਲ ਧਿਆਨ ਦੇਣ – ਗੋਰਵ ਅਰੋੜਾ,ਜਸਵੀਰ ਕਲੋਤਰਾ ਲੁਧਿਆਣਾ(ਕਮਲਜੀਤ/ਵਿਕਾਸ)ਮਹਾਂਨਗਰ ਦੇ ਇਲਾਕਾ ਵਾਰਡ ਨੰ 95 ਚ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਸੂਬਾ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ,ਜ਼ਿਲ੍ਹਾ ...

Read More »