Home » Punjab » ਵਿਜੇ ਕਲਸੀ ਨੇ ਘਰ ਘਰ ਜਾਕੇ ਬਜ਼ੁਰਗਾਂ ਦੇ ਪੈਨਸ਼ਨ ਲੈਟਰ ਦੇਕੇ ਆਸ਼ੀਰਵਾਦ ਪ੍ਰਾਪਤ ਕੀਤਾ

ਵਿਜੇ ਕਲਸੀ ਨੇ ਘਰ ਘਰ ਜਾਕੇ ਬਜ਼ੁਰਗਾਂ ਦੇ ਪੈਨਸ਼ਨ ਲੈਟਰ ਦੇਕੇ ਆਸ਼ੀਰਵਾਦ ਪ੍ਰਾਪਤ ਕੀਤਾ

ਲੁਧਿਆਣਾ(ਜਸਵੀਰ ਕਲੋਤਰਾ)ਘਰ ਘਰ ਜਾਕੇ ਪੈਨਸ਼ਨਾਂ ਦੇ ਲੈਟਰ ਦੇਕੇ ਬਜੁਰਗਾ ਤੋ ਅਸ਼ੀਰਵਾਦ ਲੇਂਦੇੇ ਹੋਏ ਐਡਵੋਕੇਟ ਵਿਜੇ ਕੁਮਾਰ ਕਲਸੀ ਪ੍ਰਧਾਨ ਵਾਰਡ ਨੰ. 2 ਟੀਮ ਵਿਧਾਇਕ ਸੰਜੇ ਤਲਵਾੜ, ਡਾ. ਵਿਕਰਮ ਰਾਣਾ, ਨਟਵਰIn ਸ਼ਰਮਾ , ਪਰਿਮਦਰ ਸਿੰਘ ਬਰਾੜ, ਜਗਦੀਪ ਸਿੰਘ ਸੰਧੂ, ਅਸ਼ੋਕ ਕੁਮਾਰ, ਵਿਕਰਮ ਵੈਸ਼, ਦਿਵਾਕਰ ਸੰਧੀਰ ਸ਼ਿਵੀ, ਸਤੀਸ਼ ਛਾਬੜਾ, ਧਰਮਿੰਦਰ ਚੋਪੜਾ, ਰਾਜੇਸ਼ ਫੌਜ਼ੀ, ਸੁਧੀਰ ਕੁਮਾਰ, ਸੁਮੀਤ ਸ਼ਰਮਾ, ਦੀਪਕ ਵਰਮਾ, ਦਲੀਪ ਕੁਮਾਰ, ਨਵੀਨ ਸ਼ਰਮਾ, ਪੂਜਾ ਅਰੋੜਾ ਆਦਿ।ਵਿਜੇ ਕੁਮਾਰ ਕਲਸੀ ਨੇ ਕਿਹਾ ਕਿ ਉਹ ਆਪਣੇ ਵਾਰਡ ਨੂੰ ਆਪਣਾ ਘਰ ਅਤੇ ਵਾਰਡ ਵਾਸੀਆਂ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਉਹ ਪਰਿਵਾਰ ਦੇ ਹਰ ਮੈਂਬਰ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਕੇ ਦੇਣਗੇ ਅਤੇ ਸੁਖ ਦੁਖ ਚ ਹਮੇਸ਼ਾ ਨਾਲ ਖੜੇ ਹਨ ਤੇ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦੇਣਗੇਂ।

Leave a Reply

Your email address will not be published. Required fields are marked *

*