Home » Punjab » ਜਤਿੰਦਰ ਸਿੰਘ ਸੀਆਈਟੀ ਦੇ ਵਾਰਡ 39 ਤੋਂ ਪ੍ਰਧਾਨ ਨਿਯੁਕਤ

ਜਤਿੰਦਰ ਸਿੰਘ ਸੀਆਈਟੀ ਦੇ ਵਾਰਡ 39 ਤੋਂ ਪ੍ਰਧਾਨ ਨਿਯੁਕਤ

ਲੁਧਿਆਣਾ(ਜਸਵੀਰ ਕਲੋਤਰਾ)ਮਹਾਂਨਗਰ ਦੇ ਇਲਾਕਾ ਵਾਰਡ ਨੰ 39 ਚ ਜਤਿੰਦਰ ਸਿੰਘ ਨੂੰ ਕ੍ਰਾਈਮ ਇਨਵੈਸਟੀਗੇਸ਼ਨ ਟੀਮ(ਸੀਆਈਟੀ)ਰਜਿ ਪੰਜਾਬ ਦੇ ਵਾਰਡ ਪ੍ਰਧਾਨ ਨਿਯੁਕਤ ਕੀਤਾ ਗਿਆ।ਪੰਜਾਬ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ,ਜਿਲਾ ਵਾਇਸ ਪ੍ਰਧਾਨ ਲੁਧਿਆਣਾ ਜਸਵੀਰ ਕਲੋਤਰਾ ਅਤੇ ਬਲਾਕ 2 ਪ੍ਰਧਾਨ ਅਨਿਲ ਕੁਮਾਰ ਨੇ ਨਿਯੁਕਤ ਪੱਤਰ ਦੇਕੇ ਸੰਨਮਾਨਿਤ ਕੀਤਾ।ਗੌਰਵ ਅਰੋੜਾ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਜਿਸ ਤੁਸੀ ਪਹਿਲਾ ਸੀਆਈਟੀ ਦੇ ਨਾਮ ਨੂੰ ਉੱਚਾ ਚੁੱਕਣ ਲਈ ਪਹਿਨਤ ਕਰਦੇ ਆਏ ਹੋਏ ਅੱਗੇ ਵੀ ਇਸੇ ਤਰਾ ਇਮਾਨਦਾਰੀ ਨਾਲ ਕੰਮ ਕਰਦੇ ਰਹੋਗੇ।ਇਸ ਤੇ ਜਤਿੰਦਰ ਕੁਮਾਰ ਨੇ ਕਿਹਾ ਕਿ ਮੈ ਆਪਣੇ ਨਾਲ ਵੱਧ ਤੋਂ ਵੱਧ ਸਾਥੀ ਜੋੜ ਕੇ ਇੱਕ ਮਜਬੂਤ ਟੀਮ ਤਿਆਰ ਕਰਕੇ ਲੋਕਾ ਦੀ ਮਦਦ ਕਰਦੇ ਹੋਏ ਅਨਆਏ ਦੇ ਖਿਲਾਫ਼ ਲੜਦਾ ਰਹਾਂਗਾ।ਇਸ ਮੋਕੇ ਸਾਹਿਲ,ਨਿਤਿਨ ਅਤੇ ਅਮਿਤ ਨੂੰ ਮੈਂਬਰ ਨਿਯੁਕਤ ਕੀਤਾ ਗਿਆ।ਇਸ ਮੋਕੇ ਵਿਕਾਸ,ਵਿੱਕੀ,ਰਿੰਕੂ ਵਿਕਰਮਜੀਤ,ਇੰਦਰਜੀਤ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

*