Home » National » ਕੇ ਟੂ ਫਿਟਨਸ ਜਿੰਮ ਦਾ ਉਦਘਾਟਨ ਗੌਰਵ ਅਰੋੜਾ ਨੇ ਕੀਤਾ

ਕੇ ਟੂ ਫਿਟਨਸ ਜਿੰਮ ਦਾ ਉਦਘਾਟਨ ਗੌਰਵ ਅਰੋੜਾ ਨੇ ਕੀਤਾ

ਲੁਧਿਆਣਾ(ਪਵਨ ਕੁਮਾਰ)ਮਹਾਂਨਗਰ ਨਗਰ ਦੇ ਇਲਾਕਾ ਫੇਸ 2,ਡੁਗਰੀ ਰੋਡ ਵਿਖੇ ‘ਕੇ ਟੂ ਫਿਟਨਸ’ਜਿੰਮ ਦਾ ਉਦਘਾਟਨ ਸੀਆਈਟੀ ਰਜਿ ਸੰਸਥਾ ਦੇ ਪੰਜਾਬ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਨੇ ਕੀਤਾ।ਗੌਰਵ ਅਰੋੜਾ ਨੇ ਦੱਸਿਆ ਕਿ ਇਹ ਜੋ ਉਪਰਾਲਾ ਹੈ ਉਹ ਬਹੁਤ ਹੀ ਵਧੀਆ ਹੈ ਪੰਜਾਬ ਦੀ ਛਬੀ ਜੋ ਨਸ਼ਿਆ ਕਰਕੇ ਖਰਾਬ ਹੋ ਗਈ ਹੈ ਉਸਨੂੰ ਸਹੀ ਕਰਨ ਵਾਸਤੇ ਨੌਜਵਾਨਾਂ ਨੂੰ ਜਿੰਮ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ ਜਿੰਮ ਜਾਣ ਨਾਲ ਨੋਜਵਾਨ ਜਾਗਰੂਕ ਹੋਣਗੇ ਅਤੇ ਨਸ਼ਿਆ ਤੋ ਵੀ ਦੂਰ ਹੋਣਗੇਂ।ਇਸ ਮੋਕੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।ਇਸ ਮੋਕੇ ਵਿਜੇ ਕੁਮਾਰ,ਹੈੱਡ ਸੰਦੀਪ ਗੁਸਾਂਈ,ਮੁੱਖ ਮਹਿਮਾਨ ਅਸ਼ੋਕ ਜੀ ਐਸ.ਐਚ.ਓ ਡੁਗਰੀ ਥਾਣਾ,ਇੰਸਪੈਕਟਰ ਬਲਵਿੰਦਰ ਸਿੰਘ,ਗੌਰਵ ਅਰੋੜਾ ਪੰਜਾਬ ਪ੍ਰਧਾਨ ਸੀਆਈਟੀ,
ਜਸਵੀਰ ਕਲੋਤਰਾ ਜਿਲਾ ਵਾਇਸ ਪ੍ਰਧਾਨ ਲੁਧਿਆਣਾ ਸੀਆਈਟੀ,ਅਨਿਲ ਕੁਮਾਰ ਬਲਾਕ 2 ਪ੍ਰਧਾਨ ਸੀਆਈਟੀ,ਕੈਪਟਨ ਵਿਜੇ ਸਿਆਜ ਪ੍ਰਧਾਨ ਆਰੀਆ ਸਮਾਜ,ਦਲਬਾਰਾ ਸਿੰਘ ਏਐਸਆਈ,ਕੌਂਸਲਰ ਠੁਕਰਾਲ,ਸਰਪੰਚ ਡੁਗਰੀ ਲਾਲ ਸਿੰਘ,ਟੀਮ ਦੀ ਸਪੋਟ ਕਰਨ ਵਾਲੇ ਟਾਈਗਰ,ਰਜਿੰਦਰ ਰਾਵਤ,ਬੰਟੀ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

*