Home » Punjab » ਕ੍ਰਾਈਮ ਇਨਵੈਸਟੀਗੇਸ਼ਨ ਟੀਮ ਨੇ ਕੀਤੀਆਂ ਨਿਯੁਕਤੀਆ ਲੁਧਿਆਣਾ

ਕ੍ਰਾਈਮ ਇਨਵੈਸਟੀਗੇਸ਼ਨ ਟੀਮ ਨੇ ਕੀਤੀਆਂ ਨਿਯੁਕਤੀਆ ਲੁਧਿਆਣਾ


ਕ੍ਰਾਈਮ ਇਨਵੈਸਟੀਗੇਸ਼ਨ ਟੀਮ ਨੇ ਕੀਤੀਆਂ ਨਿਯੁਕਤੀਆ

ਲੁਧਿਆਣਾ(ਕਮਲਜੀਤ)ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਪੰਜਾਬ ਦੇ ਜਿਲ੍ਹਾ ਵਾਇਸ ਪ੍ਰਧਾਨ ਜਸਵੀਰ ਕਲੋਤਰਾ ਨੇ ਨਵੇਂ ਮੈਂਬਰਾਂ ਦੀਆਂ ਨਿਯੁਕਤੀਆਂ ਕੀਤੀਆਂ।ਇਸ ਮੋਕੇ ਨਵਤੇਜ ਸਿੰਘ,ਪੱਪੂ ਕੁਮਾਰ,ਅਮਨਦੀਪ ਸਿੰਘ ਸੁਖਵਿੰਦਰ ਸਿੰਘ,ਨੂੰ ਨਿਯੁਕਤੀ ਪੱਤਰ ਦਿੱਤੇ ਗਏ।ਵਾਰਡ 89 ਵਾਇਸ ਪ੍ਰਧਾਨ ਕਮਲਜੀਤ ਅਤੇ ਵਿਕਰਮਜੀਤ ਜਨੋਤਰਾ ਮੌਜੂਦ ਰਹੇ।

Leave a Reply

Your email address will not be published. Required fields are marked *

*