Home » Punjab » ਪਾਕਿਸਤਾਨ ਦੀ ਗੋਲੀਬਾਰੀ ਚ ਸ਼ਹੀਦ ਹੋਏ 4 ਜਵਾਨ

ਪਾਕਿਸਤਾਨ ਦੀ ਗੋਲੀਬਾਰੀ ਚ ਸ਼ਹੀਦ ਹੋਏ 4 ਜਵਾਨ

ਪਾਕਿਸਤਾਨ ਦੀ ਗੋਲੀਬਾਰੀ ਚ ਸ਼ਹੀਦ ਹੋਏ 4 ਜਵਾਨ

ਆਲ ਇੰਡੀਆਂ ਐਂਟੀ ਟੈਰੋਰਿਸਟ ਫਰੰਟ ਨੇ ਪਾਕਿਸਤਾਨ ਦਾ ਝੰਡਾ ਜਲਾਕੇ ਕੀਤਾ ਰੋਸ ਪ੍ਰਦਰਸ਼ਨ

ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਮੂੰਹ ਤੋੜ ਜਵਾਬ ਦਿੱਤਾ ਜਾਵੇ-ਸੋਨੂੰ ਧੀਰਜ

ਲੁਧਿਆਣਾ (ਵਿਕਾਸ) ਆਲ ਇੰਡੀਆਂ ਐਂਟੀ ਟੈਰੋਰਿਸਟ ਫਰੰਟ ਦੀ ਜਿਲਾ ਇਕਾਈ ਵੱਲੋ ਪੰਜਾਬ ਪ੍ਰਧਾਨ ਅਨਿਲ ਕੁਮਾਰ ਸ਼ਰਮਾ ਦੀ ਅਗਵਾਈ ਹੇਂਠ ਪਾਕਿਸਤਾਨ
ਵੱਲੋ ਕੀਤੀ ਗਈ ਗੋਲਾਬਾਰੀ ਚ ਦੇਸ਼ ਦੇ 4 ਜਵਾਨ ਸ਼ਹੀਦ
ਹੋ ਜਾਣ ਤੇ ਰੋਸ ਜਾਹਿਰ ਕਰਦੇ ਹੋਏ ਪਾਕਿਸਤਾਨ ਦਾ ਝੰਡਾ ਜਲਾਇਆ ਗਿਆ।ਜਿਸ ਦੋਰਾਨ ਜਿਲਾ ਪ੍ਰਧਾਨ ਸੋਨੂੰ
ਧੀਰਜ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਕਦੇ ਬਾਜ ਨਹੀਂ ਆਵੇਗਾ ਇਸਨੂੰ ਉਸਨੂੰ ਮੂੰਹ ਤੋੜ ਜਵਾਬ
ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੇ ਹਾਂ ਕਿ ਹਰ ਰੋਜ ਹੋ
ਰਹੇ ਨੌਜਵਾਨਾਂ ਦੀਆਂ ਸ਼ਹਾਦਤਾਂ ਨੂੰ ਰੋਕਿਆ ਜਾਵੇ।ਫੋਜ ਨੂੰ
ਫ੍ਰੀ ਹੈਂਡ ਕਰ ਦੇਣਾ ਚਾਹੀਦਾ ਹੈ ਤਾਂਕਿ ਕੋਈ ਵੀ ਅੱਤਵਾਦੀ
ਦੇਸ਼ ਨੂੰ ਜਾਂ ਫੋਜੀ ਵੀਰਾ ਨੂੰ ਨੁਕਸਾਨ ਨਾ ਪਹੁੰਚਾ ਸਕਣ।
ਇਸ ਮੋਕੇ ਜਿਲਾ ਉਪ ਪ੍ਰਧਾਨ ਹਨੀ ਤੁਲੀ,ਮਨੂ ਸੰਧੂ,ਸੂਰਜ ਕਪੂਰ,ਮਨੀ,ਰਾਹੁਲ ਅਰੋੜਾ,ਸਮੀਰ ਸ਼ਰਮਾ ਆਦਿ ਮੌਜੂਦ
ਸਨ।

Leave a Reply

Your email address will not be published. Required fields are marked *

*