Home » Punjab » ਰੀਗਲ ਫੈਸ਼ਨ ਫਿੱਟਨੈੱਸ ਸ਼ੋਅ ਦੇ ਵਿੱਚ ਇੰਟਰਵਿਊ ਦਾ ਸਿਲਸਿਲਾ ਹੋਇਆ ਸ਼ੁਰੂ ਐਂਕਰ ਨੇਹਾ ਚੌਧਰੀ ਨੇ ਕੀਤਾ ਸੀਆਈਟੀ ਦੇ ਪੰਜਾਬ ਪ੍ਰਧਾਨ ਗੌਰਵ ਅਰੋੜਾ ਦਾ ਇੰਟਰਵਿਊ

ਰੀਗਲ ਫੈਸ਼ਨ ਫਿੱਟਨੈੱਸ ਸ਼ੋਅ ਦੇ ਵਿੱਚ ਇੰਟਰਵਿਊ ਦਾ ਸਿਲਸਿਲਾ ਹੋਇਆ ਸ਼ੁਰੂ ਐਂਕਰ ਨੇਹਾ ਚੌਧਰੀ ਨੇ ਕੀਤਾ ਸੀਆਈਟੀ ਦੇ ਪੰਜਾਬ ਪ੍ਰਧਾਨ ਗੌਰਵ ਅਰੋੜਾ ਦਾ ਇੰਟਰਵਿਊ


ਰੀਗਲ ਫੈਸ਼ਨ ਫਿੱਟਨੈੱਸ ਸ਼ੋਅ ਦੇ ਵਿੱਚ ਇੰਟਰਵਿਊ ਦਾ ਸਿਲਸਿਲਾ ਹੋਇਆ ਸ਼ੁਰੂ

ਐਂਕਰ ਨੇਹਾ ਚੌਧਰੀ ਨੇ ਕੀਤਾ ਸੀਆਈਟੀ ਦੇ ਪੰਜਾਬ ਪ੍ਰਧਾਨ ਗੌਰਵ ਅਰੋੜਾ ਦਾ ਇੰਟਰਵਿਊ

ਲੁਧਿਆਣਾ(ਪਵਨ ਕੁਮਾਰ) ਰੀਗਲ ਫੈਸ਼ਨ ਫਿੱਟਨੈੱਸ
ਸ਼ੋਅ ਦੇ ਸੀਉ ਅਮਰਜੋਤ ਸਿੰਘ ਵਲੋਂ ਜਿਹੜਾ ਇੰਟਰਵਿਊ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ।ਐਂਕਰ ਨੇਹਾ ਚੌਧਰੀ ਵਲੋਂ ਅੱਜ ਦੂਸਰੀ ਇੰਟਰਵਿਊ ਐਡਵੋਕੇਟ ਗੌਰਵ ਅਰੋੜਾ ਪੰਜਾਬ ਪ੍ਰਧਾਨ ਕ੍ਰਾਈਮ ਇਨਵੇਸਟੀਗੇਸ਼ਨ ਟੀਮ ਸੀਆਈਟੀ ਰਜਿ ਪੰਜਾਬ ਦੀ ਕੀਤੀ ਗਈ।ਰੀਗਲ ਫੈਸ਼ਨ ਫਿੱਟਨੈੱਸ ਸ਼ੋਅ ਪਹਿਲੇ ਵੀ ਬਲਾਕਬਸਟਰ ਰਿਹਾ ਹੈ ਤੇ ਦੂਜੀ ਬਾਰ ਵੀ ਬਲਾਕਬਸਟਰ ਰਿਹਾ ਹੈ ਅਤੇ ਹੁਣ ਤੀਸਰੀ ਵਾਰ ਇੰਟਰਨੈਸ਼ਨਲ ਲੈਵਲ ਤੇ ਆ ਰਿਹਾ ਹੈ ਜਿਸ ਵਿਚ ਹਾਲੀਵੁਡ ਡਾਇਰੈਕਟਰ ਵਲੋਂ ਇਸ ਸ਼ੋਅ ਦਾ ਹਿੱਸਾ ਬਨਣ ਤੋਂ ਬਾਅਦ ਇਸ ਸ਼ੋਅ ਦੀ ਹਾਲੀਵੁਡ ਲੈਵਲ ਤਕ ਵੀ ਗੱਲ ਪਹੁੰਚ ਗਈ ਹੈ ।ਇਸ ਸ਼ੋਅ ਦੌਰਾਨ ਸੀਆਈਟੀ ਦੇ ਪੰਜਾਬ ਪ੍ਰਧਾਨ ਗੌਰਵ ਅਰੋੜਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਨ ਲਈ ਅਤੇ ਭ੍ਰਿਸ਼ਟਾਚਾਰ ਰਾਜ ਖਿਲਾਫ ਡੱਟ ਕੇ ਲੜਨ ਲਈ ਵੀ ਜਾਗਰੂਕ ਕੀਤਾ ਗਿਆ।ਉਨ੍ਹਾਂ ਕਿਹਾ ਲੜਕੀਆਂ ਨੂੰ ਵੀ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਆਪਣੇ ਹੱਕਾ ਲਈ ਲੜਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸਾਡੀ ਸੀਆਈਟੀ ਟੀਮ ਹਰ ਉਸ ਇਨਸਾਨ ਦੇ ਨਾਲ ਹੈ ਜੋ ਅੰਨਆਏ ਦੇ ਖਿਲਾਫ਼ ਆਵਾਜ ਚੁੱਕਦੇ ਹਨ।ਇਸ ਮੋਕੇ ਗੌਰਵ ਅਰੋੜਾ ਨੇ ਰੀਗਲ ਫੈਸ਼ਨ ਫਿੱਟਨੈੱਸ ਸ਼ੋਅ ਦੀ ਟੀਮ ਦਾ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *

*