Home » Punjab » ਸੀਆਈਟੀ ਨੇ ਮੁਹੰਮਦ ਜਮੀਲ ਨੂੰ ਸਮਾਜ ਪ੍ਰਤੀ ਵਧੀਆ ਕਾਰਗੁਜ਼ਾਰੀ ਕਰਨ ਤੇ ਕੀਤਾ ਸਨਮਾਨਿਤ

ਸੀਆਈਟੀ ਨੇ ਮੁਹੰਮਦ ਜਮੀਲ ਨੂੰ ਸਮਾਜ ਪ੍ਰਤੀ ਵਧੀਆ ਕਾਰਗੁਜ਼ਾਰੀ ਕਰਨ ਤੇ ਕੀਤਾ ਸਨਮਾਨਿਤ

ਸੀਆਈਟੀ ਨੇ ਮੁਹੰਮਦ ਜਮੀਲ ਨੂੰ ਸਮਾਜ ਪ੍ਰਤੀ ਵਧੀਆ ਕਾਰਗੁਜ਼ਾਰੀ ਕਰਨ ਤੇ ਕੀਤਾ ਸਨਮਾਨਿਤ

ਸੀਆਈਟੀ ਟੀਮ ਨੂੰ ਸਮਾਜ ਭਲਾਈ ਦੇ ਕੰਮ ਕਰਨ ਚ ਸਹਿਯੋਗ ਦੇਵਾਂਗੇ -ਮੁਹੰਮਦ ਜਮੀਲ

ਲੁਧਿਆਣਾ( ਕਮਲਜੀਤ )ਕ੍ਰਾਈਮ ਇਨਵੈਸਟੀਗੇਸ਼ਨ ਟੀਮ(ਸੀਆਈਟੀ)ਰਜਿ ਪੰਜਾਬ ਦੇ ਜਿਲਾ ਵਾਇਸ ਪ੍ਰਧਾਨ ਲੁਧਿਆਣਾ ਜਸਵੀਰ ਕਲੋਤਰਾ,ਵਾਰਡ ਨੰ 12 ਦੇ ਪ੍ਰਧਾਨ
ਬੰਟੀ ਹੀਰ,ਕਮਲਜੀਤ ਵਾਇਸ ਪ੍ਰਧਾਨ ਵਾਰਡ ਨੰ 89,
ਮੈਂਬਰ ਵਿਕਾਸ,ਵਿਜੇ ਕੁਮਾਰ ਅਤੇ ਵਰਿੰਦਰ ਸ਼ਰਮਾ ਵੱਲੋ ਮੁਹੰਮਦ ਜਮੀਲ ਨੂੰ ਸੀਆਈਟੀ ਦੇ ਸੰਨਮਾਨ ਚਿੰਨ ਨਾਲ ਸੰਨਮਾਨਿਤ ਕੀਤਾ ਗਿਆ।ਇਸ ਮੋਕੇ ਜਸਵੀਰ ਕਲੋਤਰਾ ਨੇ ਦੱਸਿਆ ਕਿ ਮੁਹੰਮਦ ਜਮੀਲ ਜੀ ਜਿਨਾਂ ਨੇ ਵੱਖ ਵੱਖ ਥਾਣਿਆਂ ਵਿੱਚ ਬਤੌਰ ਇੰਸਪੈਕਟਰ ਬਹੁਤ ਇਮਾਨਦਾਰੀ ਨਾਲ ਡਿਊਟੀ ਕੀਤੀ ਅਤੇ ਮਾੜੇ ਅਨਸਰਾਂ ਨੂੰ ਠਲ ਪਾਈ ਅਤੇ ਬਹੁਤ ਵਧੀਆ ਢੰਗ ਨਾਲ ਪਬਲਿਕ ਰਿਲੇਸ਼ਨ ਬਣਾਏ ਇਸ ਲਈ ਮੁਹੰਮਦ ਜਮੀਲ ਜੀ ਨੂੰ ਸੀਆਈਟੀ ਵੱਲੋ ਸਨਮਾਨਿਤ ਕੀਤਾ ਗਿਆ ਹੈ।ਮੁਹੰਮਦ ਜਮੀਲ ਨੇ ਸੀਆਈਟੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਸਾਥ ਦੇਣ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *

*