Home » Punjab » ਸੰਨੀ ਖੀਵਾ ਆਲ ਇੰਡੀਅਨ ਕਾਂਗਰਸ ਸੰਗਠਨ ਦੇ ਲੁਧਿਆਣਾ ਸ਼ਹਿਰੀ ਯੂਥ ਵਿੰਗ ਦੇ ਪ੍ਰਧਾਨ

ਸੰਨੀ ਖੀਵਾ ਆਲ ਇੰਡੀਅਨ ਕਾਂਗਰਸ ਸੰਗਠਨ ਦੇ ਲੁਧਿਆਣਾ ਸ਼ਹਿਰੀ ਯੂਥ ਵਿੰਗ ਦੇ ਪ੍ਰਧਾਨ

ਸੰਨੀ ਖੀਵਾ ਆਲ ਇੰਡੀਅਨ ਕਾਂਗਰਸ ਸੰਗਠਨ ਦੇ ਲੁਧਿਆਣਾ ਸ਼ਹਿਰੀ ਯੂਥ ਵਿੰਗ ਦੇ ਪ੍ਰਧਾਨ ਨਿਯੁਕਤ

ਲੁਧਿਆਣਾ(ਵਿਕਾਸ)ਆਲ ਇੰਡੀਅਨ ਕਾਂਗਰਸ ਸੰਗਠਨ ਵੱਲੋ ਸੰਨੀ ਖੀਵਾ ਨੂੰ ਲੁਧਿਆਣਾ ਸ਼ਹਿਰੀ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਸੰਨੀ ਖੀਵਾ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਹ ਉਸਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇਂ।

Leave a Reply

Your email address will not be published. Required fields are marked *

*