Home » Punjab » ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਲੋਕ ਨਹੀਂ ਭੁੱਲ ਸਕਦੇ-ਮਨੀ ਖੀਵਾ

ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਲੋਕ ਨਹੀਂ ਭੁੱਲ ਸਕਦੇ-ਮਨੀ ਖੀਵਾ

ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਲੋਕ ਨਹੀਂ ਭੁੱਲ ਸਕਦੇ-ਮਨੀ ਖੀਵਾ

ਲੁਧਿਆਣਾ(ਵਿਕਾਸ)ਵਾਰਡ ਨੰ. 68 ਵਿਖੇ ਸ਼ਹੀਦ ਉਧਮ ਸਿੰਘ ਦੇ 79ਵੇਂ ਸ਼ਹੀਦੀ ਦਿਹਾੜੇ ਤੇ ਕਾਂਗਰਸ ਯੂਥ ਐਂਡ ਵੈਲਫੇਅਰ ਸੈੱਲ ਦੇ ਪੱਛਮੀ ਚੇਅਰਮੈਨ ਚੌਧਰੀ ਮਨੀ ਖੀਵਾ ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਮੌਕੇ ਤੇ ਤਜਿੰਦਰਪਾਲ ਸਿੰਘ, ਸਨੀ ਖੀਵਾ, ਸੋਨੂ ਖਾਨ, ਗਗਨ ਖੀਵਾ, ਯਸ਼ ਲੱਕੀ, ਗੌਤਮ ਕਾਲੜਾ, ਸਨੀ ਨਿਰਸ਼ੋਤ, ਸੰਜੂ ਜੱਸਾ, ਹਨੀ ਸਿੰਘ, ਰਾਜਨ ਕੁਮਾਰ, ਕਮਲਜੀਤ, ਜਤਿਨ, ਕੁਲਦੀਪ ਚੰਦਰ, ਅਜੈ ਜੱਸਾ, ਗਗਨਦੀਪ, ਅਕਾਸ਼ ਜੱਸਾ ਆਦਿ ਹਾਜ਼ਿਰ ਸਨ। ਜਿਸ ਮੌਕੇ ਖੀਵਾ ਨੇ ਦਸਿਆ ਹੈ ਕਿ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਲੋਕ ਨਹੀਂ ਭੁੱਲ ਸਕਦੇ।

Leave a Reply

Your email address will not be published. Required fields are marked *

*