Home » Punjab » ਓ.ਬੀ.ਸੀ ਵਰਗ ਦੇ ਹਿੱਤ ਦੀ ਰਖਵਾਲੀ ਹੈ ਕੇਂਦਰ ਦੀ ਮੋਦੀ ਸਰਕਾਰ

ਓ.ਬੀ.ਸੀ ਵਰਗ ਦੇ ਹਿੱਤ ਦੀ ਰਖਵਾਲੀ ਹੈ ਕੇਂਦਰ ਦੀ ਮੋਦੀ ਸਰਕਾਰ

ਓ.ਬੀ.ਸੀ ਵਰਗ ਦੇ ਹਿੱਤ ਦੀ ਰਖਵਾਲੀ ਹੈ ਕੇਂਦਰ ਦੀ ਮੋਦੀ ਸਰਕਾਰ :- ਰਜਨੀਸ਼ ਧੀਮਾਨ

ਲੁਧਿਆਣਾ(ਵਿਕਾਸ )ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਜ਼ਿਲਾ ਮਹਾਂਮੰਤਰੀ ਨੇ ਓ.ਬੀ.ਸੀ ਕਮਿਸ਼ਨ ਨੂੰ ਸੰਵਿਧਾਨ ਦਰਜਾ ਦੇਣ ਤੇ ਭਾਰਤ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਸ਼੍ਰੀ ਥਾਵਰ ਚੰਦ ਗਹਿਲੋਤ, ਕੇਂਦਰੀ ਰਾਜਮੰਤਰੀ ਸ਼੍ਰੀ ਵਿਜੈ ਸਾਂਪਲਾ ਜੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਰਾਜਸਭਾ ਸੰਸਦ ਸ਼੍ਰੀ ਸ਼ਵੇਤ ਮਲਿਕ ਜੀ ਦਾ ਧੰਨਵਾਦ ਕੀਤਾ ! ਸ਼੍ਰੀ ਧੀਮਾਨ ਨੇ ਕੇਹਾ ਕੇ ਦੇਸ਼ ਦੇ ਵਿਕਾਸ ਵਿਚ ਵਿਸ਼ੇਸ਼ ਕਰਕੇ ਉਦਯੋਗ ਵਿਕਾਸ ਵਿੱਚ ਓ.ਬੀ.ਸੀ ਵਰਗ ਹਮੇਸ਼ਾ ਹੀ ਮਹੱਤਵਪੂਰਣ ਸਥਾਨ ਰਿਹਾ ਹੈ ! ਓ.ਬੀ.ਸੀ ਵਰਗ ਨੇ ਆਪਣੇ 60 ਸਾਲ ਦੇ ਸ਼ਾਸਨ ਕਲ ਵਿੱਚ ਕਦੇ ਵੀ ਪ੍ਰਤੀਨਿਧੀ ਨਹੀਂ ਦਿੱਤਾ ਅਤੇ ਹਮੇਸ਼ਾ ਹੀ ਇਸ ਵਰਗ ਨੂੰ ਵੋਟ ਬੈਂਕ ਦੇ ਤੋਰ ਤੇ ਇਸਤੇਮਾਲ ਕੀਤਾ ਹੈ ! ਪਹਿਲੀ ਵਾਰ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਪਿਛੜੇ ਵਰਗ ਵੱਲ ਵਿਸ਼ੇਸ਼ ਤੋਰ ਤੇ ਧਿਆਨ ਦਿੰਦੇ ਹੋਏ ਓ.ਬੀ,ਸੀ ਵਰਗ ਨੂੰ ਆਪਣੇ ਸਰਕਾਰ ਵਿੱਚ ਪ੍ਰਤੀਨਿਧੀ ਬਣਾਏ ਅਤੇ ਸਨਮਾਨ ਦਿਤਾ ! ਪਿਛੜੇ ਵਰਗ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਲੋਕਸਭਾ ਅਤੇ ਰਾਜਸਭਾ ਵਿੱਚ ਪ੍ਰਸਤਾਵ ਪਾਸ ਕਰ ਓ.ਬੀ.ਸੀ ਕਮਿਸ਼ਨ ਦਾ ਗਠਨ ਕੀਤਾ ! ਇਹ ਕੈਮਿਸ਼ਨ ਪੂਰੇ ਦੇਸ਼ ਵਿੱਚ ਪਿਛੜੇ ਵਰਗ ਨੂੰ ਅੱਗੇ ਲਿਆਣ ਵਿੱਚ ਅਹਮ ਭੂਮਿਕਾ ਨਿਭਾਏਗਾ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਵੇਗਾ

Leave a Reply

Your email address will not be published. Required fields are marked *

*