Home » Punjab » ਸੰਨਿਆਸ ਨਗਰ ਪਾਰਟ -2 ਚ ਇੰਟਰਲਾਕਿੰਗ ਟਾਇਲਸ ਲਗਾਉਣ ਦੇ ਕੰਮ ਨੂੰ ਸ਼ੁਰੂ ਕਰਵਾਇਆ

ਸੰਨਿਆਸ ਨਗਰ ਪਾਰਟ -2 ਚ ਇੰਟਰਲਾਕਿੰਗ ਟਾਇਲਸ ਲਗਾਉਣ ਦੇ ਕੰਮ ਨੂੰ ਸ਼ੁਰੂ ਕਰਵਾਇਆ

ਸੰਨਿਆਸ ਨਗਰ ਪਾਰਟ -2 ਚ ਇੰਟਰਲਾਕਿੰਗ ਟਾਇਲਸ ਲਗਾਉਣ ਦੇ ਕੰਮ ਨੂੰ ਸ਼ੁਰੂ ਕਰਵਾਇਆ

ਲੁਧਿਆਣਾ(ਕਮਲਜੀਤ)ਵਿਧਾਇਕ ਸੰਜੇ ਤਲਵਾੜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੁਹੱਲਾਂ ਸੰਨਿਆਸ ਨਗਰ ਦੇ ਲੋਕਾ ਨਾਲ ਜੋ ਵਾਅਦੇ ਚੋਣਾਂ ਦੋਰਾਨ ਕੀਤੇ ਸਨ ਉਨਾਂ ਵਾਅਦਿਆ ਨੂੰ ਪੂਰਾ ਕਰਨ ਦੇ ਵਾਸਤੇ ਮੁਹੱਲਾ ਸੰਨਿਆਸ ਨਗਰ ਪਾਰਟ-2 ਚ ਇੰਟਰਲਾਕਿੰਗ ਟਾਇਲਸ ਲਗਾਉਣ ਦੇ ਕੰਮ ਨੂੰ ਸ਼ੁਰੂ ਕਰਵਾਉਂਦੇ ਹੋਏ ਐਡਵੋਕੇਟ ਵਿਜੇ ਕੁਮਾਰ ਕਲਸੀ ਪ੍ਰਧਾਨ ਵਾਰਡ ਨੰ. 2, ਨਟਵਰ ਸ਼ਰਮਾ, ਨਰੇਸ਼ ਸ਼ਰਮਾ, ਗਗਨਦੀਪ, ਅਨਿਲ ਕੁਮਾਰ, ਪ੍ਰੀਤਮ ਸਿੰਘ, ਮੁਕੇਸ਼ ਕੁਮਾਰ, ਰਾਜ ਕੁਮਾਰ, ਆਕਾਸ਼, ਇੰਦੂ, ਨਿੱਕਾ, ਵਿਜੇ ਸਿੰਘ ਆਦਿ।ਮੁਹੱਲਾ ਨਿਵਾਸੀਆਂ ਨੇ ਵਿਧਾਇਕ ਸੰਜੇ ਤਲਵਾੜ ਅਤੇ ਐਡਵੋਕੇਟ ਵਿਜੇ ਕੁਮਾਰ ਕਲਸੀ ਦਾ ਉਨਾਂ ਨੂੰ ਨਰਕ ਚੋ ਕੱਡਣ ਵਾਸਤੇ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋ ਕਦੇ ਵੀ ਉਹਨਾ ਦੇ ਇਲਾਕੇ ਦੀ ਕੋਈ ਸੁਧ ਨਹੀਂ ਲਿਤੀ ਗਈ ਸੀ ਤੇ ਉਹਨਾਂ ਦਾ ਇਲਾਕਾ ਦੀ ਹਾਲਤ ਬਹੁਤ ਖਰਾਬ ਸੀ।

Leave a Reply

Your email address will not be published. Required fields are marked *

*