Home » Punjab » ਵਾਰਡ ਪ੍ਰਧਾਨ ਰੋਹਿਤ ਚੋਪੜਾ ਨੇ ਜਨਮਦਿਨ ਤੇ ਲਗਾਏ ਪੌਦੇ

ਵਾਰਡ ਪ੍ਰਧਾਨ ਰੋਹਿਤ ਚੋਪੜਾ ਨੇ ਜਨਮਦਿਨ ਤੇ ਲਗਾਏ ਪੌਦੇ

ਵਾਰਡ ਪ੍ਰਧਾਨ ਰੋਹਿਤ ਚੋਪੜਾ ਨੇ ਜਨਮਦਿਨ ਤੇ ਲਗਾਏ ਪੌਦੇ

ਲੁਧਿਆਣਾ(ਪਵਨ ਕੁਮਾਰ)ਮਹਾਂਨਗਰ ਦੇ ਇਲਾਕਾ ਵਾਰਡ ਨੰ 79 ਦੇ ਕਾਂਗਰਸ ਸਚਿਵ ਮੋਨੂੰ ਸ਼ਰਮਾ ਦੀ ਅਗਵਾਈ ਚ ਵਾਰਡ ਪ੍ਰਧਾਨ ਰੋਹਿਤ ਚੋਪੜਾ ਦਾ ਜਨਮਦਿਨ ਪੌਦੇ ਲਗਾਕੇ ਮਨਾਇਆ ਗਿਆ।ਇਸ ਮੋਕੇ ਇਮਰਾਨ ਖਾਨ ਮੁੱਖ ਤੌਰ ਤੇ ਸ਼ਾਮਿਲ ਹੋਏ ਅਤੇ ਰੋਹਿਤ ਚੋਪੜਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਰੋਹਿਤ ਚੋਪੜਾ ਇਕ ਨੇਕ ਇਨਸਾਨ ਹਨ ਅਤੇ ਉਹ ਦੇਸ਼,ਪਾਰਟੀ ਅਤੇ ਸਮਾਜ ਦੀ ਸੇਵਾ ਬੜੇ ਚੰਗੇ ਢੰਗ ਨਾਲ ਕਰ ਰਹੇ ਹਨ।ਰੋਹਿਤ ਚੋਪੜਾ ਨੇ ਕਿਹਾ ਕਿ ਸਾਨੂੰ ਸਭਨੂੰ ਆਪਣਾ ਜਨਮਦਿਨ ਇਸੇ ਤਰਾਂ ਹੀ ਮਨਾਉਣਾ ਚਾਹੀਦਾ ਹੈ ਜਿਸ ਨਾਲ ਸਮਾਜ ਦੀ ਸੇਵਾ ਹੋ ਸਕੇ।ਇਸ ਮੋਕੇ ਲੱਕੀ ਜੈਨ,ਹਿਤੇਸ਼,ਕੇ ਕੇ ਗੁਪਤਾ,ਮੋਨੂੰ ਸ਼ਰਮਾ,ਹਰੀਸ਼ ਵਰਮਾ,ਜੋਤੀ ਵਰਮਾ,ਸਰਬਜੀਤ ਸਿੰਘ,ਰਵਿੰਦਰ ਕੁਮਾਰ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

*