Home » Exclusive » ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਉਂਦੇ 7 ਕਾਬੂ

ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਉਂਦੇ 7 ਕਾਬੂ

ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਉਂਦੇ 7 ਕਾਬੂ

ਪੈਟਰੋਲ ਪੰਪ ਲੁੱਟਣ ਦੀ ਬਣਾ ਰਹੇ ਸੀ ਯੋਜਨਾ-ਕਪਿਲ ਕੁਮਾਰ ਇੰਚਾਰਜ ਜਗਤਪੁਰੀ

 

 

1 ਦਾਤ ਲੋਹ,1 ਟੋਕਾ ਲੋਹਾ,2 ਰਾਡ ਸਰੀਆ ਲੋਹਾ,1ਬੇਸਬਾਲ,1ਡੰਡਾ,10 ਮੋਬਾਇਲ ਫੋਨ,3 ਮੋਟਰਸਾਇਕਲ,1 ਐਕਟਿਵਾ,1 ਚਾਂਦੀ ਦੀ ਚੈਨ ਬਰਾਮਦ ਕੀਤੇ

 

 

ਲੁਧਿਆਣਾ (ਜਸਵੀਰ ਕਲੋਤਰਾ/ਬੰਟੀ ਹੀਰ) ਪੁਲਿਸ ਕਮਿਸ਼ਨਰੇਟ ਲੁਧਿਆਣਾ ਵਲੋਂ ਲੁੱਟਾ ਖੋਹਾਂ ਕਰਨ ਵਾਲਿਆ ਦੇ ਖਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ.ਪਰਮਦੀਪ ਸਿੰਘ ਮੁੱਖ ਅਫਸਰ ਥਾਣਾ ਹੈਬੋਵਾਲ ਦੀ ਰਹਿਨੁਮਾਈ ਹੇਠ ਸ.ਬ ਕਪਿਲ ਕੁਮਾਰ ਇੰਚਾਰਜ ਚੋਂਕੀ ਜਗਤਪੁਰੀ ਸਮੇਤ ਪੁਲਿਸ ਪਾਰਟੀ

ਨੇ ਮਿਤੀ 14-5-2018,ਪਿੰਡ ਜੱਸੀਆ ਰੇਲਵੇ ਲਾਈਨਾਂ

ਚੌਂਕੀ ਜਗਤਪੁਰੀ ਦੇ ਏਰੀਆ ਦੇ ਖਾਲੀ ਪਲਾਟ ਵਿੱਚ ਲੁੱਟ

ਖੋਹ ਦੀ ਯੋਜਨਾ ਬਣਾ ਰਹੇ ਦੋਸ਼ੀਆਂ ਨੂੰ ਮੁਖਬਰ ਦੀ ਇਤਲਾਹ ਮਿਲਣ ਤੇ ਕਾਬੂ ਕੀਤਾ ਹੈ ਜਿਨਾ ਦੀ ਪਹਿਚਾਣ ਗੌਰਵ ਉਰਫ ਗੋਰਾ ਪੁੱਤਰ ਦੀਪਕ c/o ਮਕਾਨ ਨੰ 07,

ਆਲੇ ਵਾਲੀ ਗਲੀ ਨੇੜੇ ਸੰਗਮ ਪੈਲੇਸ ਹੈਬੋਵਾਲ,ਸਾਜਨ ਪਾਸਵਨ ਉਰਫ ਬਿੱਲਾ ਪੁੱਤਰ ਕੇਲਾਸ਼ ਪਾਸਵਨ ਵਾਸੀ ਨੇੜੇ ਗੈਸ ਏਜੰਸੀ ਝੁਗੀਆ,ਪਿੰਡ ਚੂਹੜਪੁਰ ਲੁਧਿਆਣਾ,ਪ੍ਰੀਤਮ ਸੈਣੀ ਪੁੱਤਰ ਹੈਪੀ ਸੈਣੀ c/o ਗਲੀ ਨੰ 02,ਕੇਹਰ ਸਿੰਘ ਨਗਰ ਲੁਧਿਆਣਾ,ਸਾਗਰ ਪੁੱਤਰ ਮਾਂਗੇਰਾਮ ਵਾਸੀ ਮਕਾਨ

ਨੰ 227,ਨੇੜੇ ਆਰਾ ਫਰੈਂਡਜ ਕਲੋਨੀ ਨਜਦੀਕ ਸੰਗਮ

ਪੈਲੇਸ ਲੁਧਿਆਣਾ,ਮਨਦੀਪ ਉਰਫ ਮੰਡੀ ਪੁੱਤਰ ਲਾਲ ਦਾਸ ਵਾਸੀ ਆਰੇ ਵਾਲੀ ਗਲੀ ਦੇ ਸਾਹਮਣੇ ਘਰ ਗਿਆਨ ਨਗਰ ਨੇੜੇ ਸੰਗਮ ਪੈਲੇਸ ਲੁਧਿਆਣਾ,ਵਿਸ਼ਾਲ ਪੁੱਤਰ ਬੰਟੀ ਵਾਸੀ ਬੈਕਸਾਇਡ ਪੈਟਰੋਲ ਪੰਪ ਸਰਪੰਚ ਕਲੋਨੀ ਚੂਹੜਪੁਰ ਰੋਡ ਲੁਧਿਆਣਾ,ਸਾਹਿਲ ਪੁੱਤਰ ਪੰਚਰਾਮ ਵਾਸੀ ਗਲੀ ਨੰ 01,

ਨੇੜੇ ਰਵਿੰਦਰਾ ਸਕੂਲ ਮੁਹੱਲਾ ਕੇਹਰ ਸਿੰਘ ਨਗਰ

ਲੁਧਿਆਣਾ ਵਜੋਂ ਹੋਈ ਹੈ ਜਿੰਨਾ ਤੇ ਮੁਕੱਦਮਾ ਨੰ 55 ਮਿਤੀ 14-5-2018 ਅ/ਧ 399,402,ਆਈ ਪੀ ਸੀ ਥਾਣਾ ਹੈਬੋਵਾਲ ਜਿਲਾ ਲੁਧਿਆਣਾ ਦਰਜ ਰਜਿਸਟਰ ਕਰਵਾਇਆ ਗਿਆ ਸੀ।ਇੰਚਾਰਜ ਕਪਿਲ ਕੁਮਾਰ ਨੇ ਦੱਸਿਆ ਕਿ ਇਨਾਂ ਕੋਲੋਂ ਮੋਕੇ ਤੇ ਇੱਕ ਦਾਤ ਲੋਹਾ,ਇੱਕ ਟੋਕਾ ਲੋਹਾ,ਦੋ ਰਾਡ ਸਰੀਏ ਲੋਹਾ,ਇੱਕ ਬੇਸਬਾਲ,ਇਕ ਡੰਡਾ ਲੋਹਾ,10 ਮੋਬਾਇਲ ਵੱਖ ਵੱਖ ਕੰਪਨੀਆਂ ਦੇ ਅਤੇ ਤਿੰਨ ਮੋਟਰਸਾਈਕਲ ਬਰਾਮ

Leave a Reply

Your email address will not be published. Required fields are marked *

*