Home » Punjab » ਪਾਵਨ ਵਾਲਮੀਕਿ ਤੀਰਥ ਵਿਖੇ 3 ਜੂਨ 2018 ਨੂੰ ਵਿਸ਼ਾਲ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ- ਵਿਰੇਸ਼ ਵਿਜੇ ਦਾਨਵ

ਪਾਵਨ ਵਾਲਮੀਕਿ ਤੀਰਥ ਵਿਖੇ 3 ਜੂਨ 2018 ਨੂੰ ਵਿਸ਼ਾਲ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ- ਵਿਰੇਸ਼ ਵਿਜੇ ਦਾਨਵ

ਲੁਧਿਆਣਾ; ਭਾਵਾਧਸ ਦੇ ਰਾਸ਼ਟਰੀਏ ਮੁੱਖ ਸੰਚਾਲਕ ਵਿਰੇਸ਼ ਵਿਜੇ ਦਾਨਵ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਪ੍ਰਭੂ ਰਤਨਾਕਰ ਮਹਾਰਾਜ ਜੀ ਜੋ 5 ਅਪ੍ਰੈਲ 2018ਨੂੰ ਭਗਵਾਨ ਵਾਲਮੀਕਿ ਜੀ ਦੇ ਚਰਨਾ ਵਿੱਚ ਜਾ ਬਿਰਾਜੇ ਹਨ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਭਾਵਾਧਸ ਵੱਲੋ ਪਾਵਨ ਵਾਲਮੀਕਿ ਤੀਰਥ ਵਿਖੇ ਵਿਸ਼ਾਲ ਸ਼ਰਧਾਂਜਲੀ ਸਮਾਰੋਹ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਪ੍ਰਭੂ ਰਤਨਾਕਰ ਜੀ ਨੇ ਭਗਵਾਨ ਵਾਲਮੀਕਿ ਜੀ ਦਾ ਨਾਮ ਪੂਰੀ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚਾਇਆ ਹੈ।ਇਸ ਮੋਕੇ ਜਿਲਾ ਪ੍ਰਧਾਨ ਲੁਧਿਆਣਾ ਅਕਸ਼ੈ ਰਾਜ,ਰਤਨ ਹੰਸ,ਅਸ਼ੋਕ ਭੱਟੀ,ਭੀਲ ਵਿਜੇ ਹੰਸ,ਸੁਨੀਲ ਮੱਟੂ,ਲੱਕੀ ਨਾਹਰ,ਅਮਰਜੀਤ ਜੀਤਾ,ਰਾਣਾ ਮੱਲ,ਤੇਜੀ,ਪੱਪਾ ਬੱਤਰਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

*