Home » Punjab » ਸ਼ਹੀਦ ਸ.ਕਰਤਾਰ ਸਿੰਘ ਸਰਾਭਾ ਦਾ ਜਨਮਦਿਨ ਸ਼ਰਧਾਂਜਲੀ ਦੇ ਕੇ ਮਨਾਇਆ

ਸ਼ਹੀਦ ਸ.ਕਰਤਾਰ ਸਿੰਘ ਸਰਾਭਾ ਦਾ ਜਨਮਦਿਨ ਸ਼ਰਧਾਂਜਲੀ ਦੇ ਕੇ ਮਨਾਇਆ

ਲੁਧਿਆਣਾ;  ਵਾਰਡ ਨੰਬਰ 79 ਵਿੱਚ ਅਮਰ ਸ਼ਹੀਦ ਸ.ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ
ਤੇ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਦਾ ਆਯੋਜਨ
ਕਾਂਗਰਸ ਵਾਰਡ ਪ੍ਰਧਾਨ ਰੋਹਿਤ ਚੋਪੜਾ ਦੀ ਅਗਵਾਈ ਹੇਠ ਕਰਵਾਇਆ ਗਿਆ।ਇਸ ਦੋਰਾਨ ਸ.ਕਰਤਾਰ ਸਿੰਘ ਸਰਾਭਾ ਦੇ ਬਲੀਦਾਨ ਨੂੰ ਯਾਦ ਕੀਤਾ ਗਿਆ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਮੋਕੇ ਸੀਨੀਅਰ ਕਾਂਗਰਸੀ ਨੇਤਾ ਅਸ਼ਵਨੀ ਭਾਗੀ,ਇਮਰਾਨ ਖਾਨ,ਸੁਨੀਲ ਮਲਹੋਤਰਾ,ਸੰਜੀਵ ਸ਼ੈਲੀ,
ਅਨਿਲ ਸ਼ਰਮਾ,ਡਾ.ਫਿਰੋਜ਼ ਖਾਨ,ਕੋਸ਼ਿਸ਼,ਅਨਿਲ,
ਹਰੀਸ਼,ਅਨਿਲ ਭਾਰਦਵਾਜ ਮੌਜੂਦ ਸਨ।

Leave a Reply

Your email address will not be published. Required fields are marked *

*