Home » Exclusive » ਜ਼ਰੂਰਤਮੰਦ ਲੜਕੀਆਂ ਦੇ  ਵਿਆਹ

ਜ਼ਰੂਰਤਮੰਦ ਲੜਕੀਆਂ ਦੇ  ਵਿਆਹ

ਲੁਧਿਆਣਾ : ਲਖਵਿੰਦਰ ਸਿੰਘ :- 3 ਜੂਨ

ਜੈ ਮਾਂ ਸੰਤੋਸ਼ੀ ਜੈ ਮਾਂ ਵੈਸ਼ਨੋ ਦੇਵੀ ਕਲੱਬ ਦੇ

ਵੱਲੋਂ ਕਨੇਜਾ ਪਿੰਡ ਕਾਕੋਵਾਲ ਰੋਡ ਵਿਖੇ ਸੰਸਥਾ

ਦੇ ਪ੍ਰਧਾਨ ਸੰਦੀਪ ਚੱਢਾ ਦੀ ਅਗਵਾਈ ਵਿੱਚ

6ਵੀਂ   ਜ਼ਰੂਰਤਮੰਦ ਗਰੀਬ ਪਰਿਵਾਰ ਦੀ

ਲੜਕੀ ਦਾ ਵਿਆਹ ਕਰਵਾਇਆ ਗਿਆ ਜੈ

ਮਾਂ ਸੰਤੋਸ਼ੀ ਜੈ ਮਾਂ ਵੈਸ਼ਨੋ ਦੇਵੀ ਕਲੱਬ ਦੇ

ਵੱਲੋਂ ਲੜਕੀ ਨੂੰ ਘਰੇਲੂ ਜ਼ਰੂਰਤ ਦਾ ਸਾਮਾਨ

ਵੀ ਦਿੱਤਾ ਗਿਆ ਇਸ ਮੌਕੇ ਤੇ ਸੰਸਥਾ ਦੇ

ਪ੍ਰਧਾਨ ਸੰਦੀਪ ਚੱਢਾ ਨੇ ਕਿਹਾ ਕਿ ਇਹ ਸੰਸਥਾ

ਸਹਿਯੋਗੀ ਸੱਜਣਾਂ ਦੇਸਹਿਯੋਗ ਨਾਲ ਚੱਲ

ਰਹੀ ਹੈ ਅਤੇ ਇਸ ਸੰਸਥਾ ਨੂੰ ਪੈਸੇ ਦੀ

ਜ਼ਰੂਰਤ ਨਹੀਂ ਹੈ ਜ਼ਰੂਰਤਮੰਦ ਲੜਕੀ ਦੇ

ਵਿਆਹ ਲਈ ਜ਼ਰੂਰੀ ਸਾਮਾਨ ਦੇ ਕੇ

ਸੰਸਥਾ ਦਾ ਸਹਿਯੋਗ ਕਰਨ ਤਾਂ ਜੋ ਹੋਰ

ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾ ਸਕਣ

ਉਨ੍ਹਾਂ ਕਿਹਾ ਕਿ ਜ਼ਰੂਰਤਮੰਦ ਲੜਕੀਆਂ ਦੇ

ਵਿਆਹ ਲਈ ਜ਼ਰੂਰੀ ਸਾਮਾਨ ਦਾ ਦਾਨ ਹੀ

ਸਭ ਤੋਂ ਉੱਤਮ ਦਾਨ ਹੈ ਇਸ ਮੌਕੇ ਤੇ ਸੇਵਾਦਾਰ

ਕਰਣ,ਅਰਵਿੰਦ ਕੁਮਾਰ , ਦੀਪਕ ਚੱਡਾ , ਕੇਸ਼ਵ

ਕੁਮਾਰ ,ਸਾਗਰ ਟੰਡਨ , ਰਵੀ , ਮਨੀ , ਰੋਹਿਤ

ਸੰਨੀ , ਹਨੀ , ਸੋਨੂੰ , ਵਿੱਕੀ , ਬਲਵਿੰਦਰ ,

ਮਨੋਜ , ਮੋਟੂ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ

Leave a Reply

Your email address will not be published. Required fields are marked *

*