Home » Entertainment » ਸਾਬਰ ਕੋਟੀ ਦਾ ਦੇਹਾਂਤ |

ਸਾਬਰ ਕੋਟੀ ਦਾ ਦੇਹਾਂਤ |

ਆਪਣੀ ਸੁਰੀਲੀ ਆਵਾਜ਼ ਨਾਲ ਸਾਰਿਆਂ ਦੇ ਦਿਲਾਂ ਤੇ ਰਾਜ਼ ਕਰਨ ਵਾਲੇ ਸੁਰਾਂ ਦੇ ਬਾਦਸ਼ਾਹ ਸਾਬਰ ਕੋਟੀ ਦਾ ਅੱਜ ਦੇਹਾਂਤ ਹੋ ਗਿਆ| ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਸਾਬਰ ਕੋਟੀ ਦੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ| ਫਿਲਹਾਲ ਸਾਬਰ ਕੋਟੀ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਰਿਹਾਇਸ਼ ਵਿਖੇ ਲਿਜਾਇਆ ਜਾ ਰਿਹੈ| ਸਾਬਰ ਕੋਟੀ ਦੀ ਮੌਤ ਦੀ ਖਬਰ ਨਾਲ ਪੰਜਾਬੀ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ|

Leave a Reply

Your email address will not be published. Required fields are marked *

*